Dictionaries | References

ਤੂਤੀ

   
Script: Gurmukhi

ਤੂਤੀ

ਪੰਜਾਬੀ (Punjabi) WN | Punjabi  Punjabi |   | 
 noun  ਇਕ ਦਰਮਿਆਨੇ ਆਕਾਰ ਦਾ ਦਰੱਖਤ ਤੋਂ ਪ੍ਰਾਪਤ ਮਿੱਠਾ ਫਲ ਜੋ ਖਾਇਆ ਜਾਂਦਾ ਹੈ   Ex. ਬੱਚੇ ਤੂਤੀਆਂ ਖਾ ਰਹੇ ਹਨ
HOLO COMPONENT OBJECT:
ONTOLOGY:
प्राकृतिक वस्तु (Natural Object)वस्तु (Object)निर्जीव (Inanimate)संज्ञा (Noun)
 noun  ਛੋਟੀ ਜਾਤੀ ਦਾ ਇਕ ਤੋਤਾ   Ex. ਮਨੋਹਰ ਨੇ ਇਕ ਤੂਤੀ ਪਾਲ ਰੱਖਿਆ ਹੈ
ONTOLOGY:
पक्षी (Birds)जन्तु (Fauna)सजीव (Animate)संज्ञा (Noun)
 noun  ਇਕ ਛੋਟੀ ਚਿੜੀ ਜੋ ਬਹੁਤ ਸੁੰਦਰ ਬੋਲੀ ਬੋਲਦੀ ਹੈ   Ex. ਬਗੀਚੇ ਤੋਂ ਤੂਤੀ ਦੀ ਅਵਾਜ਼ ਆ ਰਹੀ ਸੀ
ATTRIBUTES:
ONTOLOGY:
पक्षी (Birds)जन्तु (Fauna)सजीव (Animate)संज्ञा (Noun)
 noun  ਬੰਸਰੀ ਜਾਂ ਸ਼ਹਿਨਾਈ ਦੀ ਤਰ੍ਹਾਂ ਦਾ ਇਕ ਪ੍ਰਕਾਰ ਦਾ ਪਤਲਾ ਲੰਬਾ ਬਾਜਾ   Ex. ਰਮੇਸ਼ ਤੂਤੀ ਵਜਾ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP