Dictionaries | References

ਤੰਗ

   
Script: Gurmukhi

ਤੰਗ

ਪੰਜਾਬੀ (Punjabi) WN | Punjabi  Punjabi |   | 
 adjective  ਜੋ ਲੰਬਾਈ , ਵਿਸਤਾਰ ਜਾਂ ਡੀਲ ਡੌਲ ਵਿਚ ਘੱਟ ਹੋਵੇ   Ex. ਦਰਜੀ ਨੇ ਬਲਾਊਜ ਬਹੁਤ ਤੰਗ ਸੀ ਦਿੱਤਾ ਹੈ / ਅੱਜ-ਕੱਲ ਲੋਕ ਤੰਗ ਕੱਪੜੇ ਪਹਿਨਣਾ ਹੀ ਪਸੰਦ ਕਰਦੇ ਹਨ
MODIFIES NOUN:
ONTOLOGY:
अवस्थासूचक (Stative)विवरणात्मक (Descriptive)विशेषण (Adjective)
 adjective  ਜੋ ਘੱਟ ਚੌੜਾ ਹੋਵੇ   Ex. ਵਾਰਾਣਸੀ ਤੰਗ ਗਲਿਆਂ ਦੀ ਨਗਰੀ ਹੈ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
 noun  ਘੋੜਿਆਂ ਦੀ ਜੀਨ ਕਸਣ ਦੀ ਪੇਟੀ   Ex. ਘੋੜਸਵਾਰ ਤੰਗ ਨਾਲ ਘੋੜੇ ਦੀ ਜੀਨ ਕਸ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
   see : ਪ੍ਰੇਸ਼ਾਨ

Comments | अभिप्राय

Comments written here will be public after appropriate moderation.
Like us on Facebook to send us a private message.
TOP