Dictionaries | References ਥ ਥਾਲੀ Script: Gurmukhi Meaning Related Words ਥਾਲੀ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਭੋਜਨ ਕਰਨ ਦਾ ਇਕ ਘੱਟ ਡੂੰਘਾ ਬਰਤਨ Ex. ਮਾਂ ਬੱਚੇ ਨੂੰ ਥਾਲੀ ਵਿਚ ਖਾਣਾ ਖਲਾ ਰਹੀ ਹੈ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun) SYNONYM:ਥਾਲWordnet:asmকাঁহী bdथोरसि benথালা gujથાળી hinथाली kanತಟ್ಟೆ kasتھٲلۍ kokताट malകിണ്ണം marताट mniꯄꯨꯈꯝ nepथाल oriଥାଳି tamதட்டு telప్లేటు urdرکابی , تھالی , طشتری noun ਮਿੱਟੀ ਦਾ ਉਹ ਪਾਤਰ ਜਿਸ ਵਿਚ ਰੱਖਕੇ ਖਾਣਾ ਪਰੋਸਿਆ ਜਾਂਦਾ ਹੈ Ex. ਮਾਂ ਪਰੋਸਣ ਦੇ ਲਈ ਥਾਲੀ ਵਿਚ ਰੋਟੀ ਰੱਖ ਰਹੀ ਹੈ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun) SYNONYM:ਪਰਾਤWordnet:gujહાંડલું hinपौधन kasکترِو بانہٕ میژیو بانہٕ oriମାଟି ପରଶୁଣି telమూకుడు urdپَودَھن noun ਹੋਟਲ ਆਦਿ ਵਿਚ ਇਕ ਵਾਰ ਥਾਲੀ ਵਿਚ ਥਾਲੀ ਸਜਾ ਕੇ ਪਰੋਸਿਆ ਜਾਣ ਵਾਲਾ ਭੋਜਨ Ex. ਉਸਨੇ ਆਪਣੇ ਲਈ ਗੁਜਰਾਤੀ ਥਾਲੀ ਮੰਗਵਾਈ ਅਤੇ ਮੇਰੇ ਲਈ ਮਰਾਠੀ ONTOLOGY:वस्तु (Object) ➜ निर्जीव (Inanimate) ➜ संज्ञा (Noun)Wordnet:benথালি malഥാലി marथाळी urdتھالی , رکابی , طشتری , برتن See : ਥਾਲ Comments | अभिप्राय Comments written here will be public after appropriate moderation. Like us on Facebook to send us a private message. TOP