ਬਹੁਤ ਸ਼ਾਨੋ-ਸ਼ੌਕਤ ਅਤੇ ਅਮੀਰੀ ਢੰਗ ਨਾਲ ਰਹਿਣਵਾਲਾ
Ex. ਤੁਹਾਡਾ ਨਵਾਬ ਬੇਟਾ ਸ਼ਹਿਰ ਵਿਚ ਗੁਲਛਰੇ ਉਡਾ ਰਿਹਾ ਹੈ
ONTOLOGY:
संबंधसूचक (Relational) ➜ विशेषण (Adjective)
Wordnet:
bdनबाब
benনবাব
kasنَواب
kokबाजिराव
malആഡംബരമായി ജീവിക്കുന്ന
telనవాబు
urdنواب , رئیس زادہ
ਇਕ ਉਪਾਧੀ ਹੋ ਮੁਸਲਮਾਨ ੳਮੀਰਾਂ ਨੂੰ ਅੰਗਰੇਜੀ ਸਰਕਾਰ ਵਲੋ ਮਿਲਦੀ ਸੀ ਜਿਸ ਨੂੰ ਉਹ ਆਪਣੇ ਨਾਮ ਨਾਲ ਲਾਉਂਦੇ ਹਨ
Ex. ਲਖਨਊ ਨਵਾਬਾ ਦਾ ਸ਼ਹਿਰ ਹੈ
ONTOLOGY:
उपाधि (Title) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
gujનવાબ
hinनवाब
kanನವಾಬ್
kokनवाब
malനവാബ്
marनवाब
oriନବାବ
sanनवाबः
tamநவாப்
telనవాబ్
ਮੁਗਲ ਬਾਦਸ਼ਾਹਾਂ ਦਾ ਉਹ ਪ੍ਰਤੀਨਿਧ ਜੋ ਕਿਸੇ ਪ੍ਰਦੇਸ਼ ਦੇ ਸ਼ਾਸ਼ਨ ਦੇ ਲਈ ਨਿਯੁਕਤ ਹੁੰਦਾ ਸੀ
Ex. ਬਾਦਸ਼ਾਹ ਨੇ ਸਾਰੇ ਨਵਾਬਾਂ ਨੂੰ ਆਪਣੇ ਦਰਬਾਰ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ
ONTOLOGY:
व्यक्ति (Person) ➜ स्तनपायी (Mammal) ➜ जन्तु (Fauna) ➜ सजीव (Animate) ➜ संज्ञा (Noun)
Wordnet:
kanನವಾಬ
oriନବାବ
telనవాబు
urdنواب