ਕੱਪੜੇ ਤੇ ਇਕ ਤਰ੍ਹਾਂ ਦੀ ਮਿੱਟੀ ਜਾਂ ਰਸਾਇਣਿਕ ਪਦਾਰਥਾਂ ਨੂੰ ਫੈਲਾ ਕੇ ਬਣਾਈ ਗਈ ਇਕ ਡਾਕਟਰੀ ਪੱਟੀ ਜਿਹੜੀ ਚਮੜੀ ਤੇ ਲਗਾਈ ਜਾਂਦੀ ਹੈ
Ex. ਪਲਸਤਰ ਦਾ ਪ੍ਰਯੋਗ ਸਰੀਰ ਦੇ ਕਿਸੇ ਭਾਗ ਨੂੰ ਗਤੀਹੀਨ ਕਰਨ,ਦਬਾਅ ਪਾਉਣ,ਟੁੱਟੇ ਹੋਏ ਅੰਗ ਵਿਚ ਖਿੱਚ ਨੂੰ ਨਿਸ਼ਚਿਤ ਕਰਨ,ਜਖ਼ਮਾਂ ਦੀ ਰੱਖਿਆ ਕਰਨ ਅਤੇ ਮੱਲ੍ਹਮ ਪੱਟੀ ਨੂੰ ਆਪਣੇ ਸਥਾਨ ਤੇ ਲੱਗਿਆ ਰਹਿਣ ਦੇਣ ਲਈ ਕੀਤਾ ਜਾਂਦਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)