Dictionaries | References

ਪਿਆਰ

   
Script: Gurmukhi

ਪਿਆਰ

ਪੰਜਾਬੀ (Punjabi) WN | Punjabi  Punjabi |   | 
 noun  ਉਹ ਮਨੋ ਵਿਰਤੀ ਜੋ ਕਿਸੇ ਨੂੰ ਬਹੁਤ ਚੰਗਾ ਸਮਝ ਕੇ ਹਮੇਸ਼ਾ ਉਸਦੇ ਨਾਲ ਜਾਂ ਕੋਲ ਰਹਿਣ ਦੀ ਪ੍ਰੇਰਨਾ ਦਿੰਦੀ ਹੈ   Ex. ਪਿਆਰ ਵਿਚ ਸਵਾਰਥ ਦਾ ਕੋਈ ਸਥਾਨ ਨਹੀਂ ਹੁੰਦਾ
HYPONYMY:
ਭਗਤੀ ਪਿਆਰ ਸੰਤਾਨ ਪ੍ਰੇਮ ਰਾਸ਼ਟਰੀਅਤਾ ਈਸ਼ਵਰ ਪ੍ਰੇਮ ਮਾਨਵ ਪ੍ਰੇਮ
ONTOLOGY:
मनोवैज्ञानिक लक्षण (Psychological Feature)अमूर्त (Abstract)निर्जीव (Inanimate)संज्ञा (Noun)
SYNONYM:
ਪ੍ਰੇਮ ਇਸ਼ਕ ਮਹੁੱਬਤ ਪ੍ਰੀਤ ਪ੍ਰੀਤੀ ਲਗਨ ਨੇਹ ਨੇਹੁੰ ਯਾਰੀ ਯਰਾਨਾ
Wordnet:
asmপ্রেম
bdगोसो थोनाय
benপ্রেম
gujપ્રેમ
hinप्रेम
kanಪ್ರೇಮ
kasماے , لول , مُحبت , پیٛار , سرٛٮ۪ہہ
kokमोग
malസ്നേഹം
marप्रेम
mniꯅꯨꯡꯁꯤꯕ
nepप्रेम
oriପ୍ରେମ
sanस्नेहः
tamஅன்பு
telప్రేమ
urdمحبت , عشق , پیار , مہر , شفقت , مہربانی , رحم , ہمدردی , نرمی , ملائمت
 noun  ਆਪਣੇ ਤੋ ਛੋਟਿਆਂ,ਹਮ ਉਮਰ ਆਦਿ ਦੇ ਪ੍ਰਤੀ ਦਿਲ ਵਿਚ ਉੱਠਣ ਵਾਲਾ ਪ੍ਰੇਮ   Ex. ਚਾਚਾ ਨਹਿਰੂ ਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ
HYPONYMY:
ਮਮਤਾ
ONTOLOGY:
गुण (Quality)अमूर्त (Abstract)निर्जीव (Inanimate)संज्ञा (Noun)
SYNONYM:
ਮਮਤਾ ਪ੍ਰੇਮ ਲਗਾਅ ਸਨੇਹ ਨੇਹ ਅਪਣੱਤ
Wordnet:
asmমৰম
benস্নেহ
gujસ્નેહ
hinस्नेह
kanಸ್ನೇಹ
kasشَفقَت , ماے
kokअपुरबाय
malസ്നേഹം
marस्नेह
nepस्नेह
oriସ୍ନେହ
sanवात्सल्यम्
tamஅன்பு
telస్నేహం
urdشفقت , مہر , لطف , پیار ,
 noun  ਇਸਤਰੀ ਅਤੇ ਪੁਰਸ਼ ਜਾਤੀ ਦੇ ਪ੍ਰਣੀਆਂ ਦੇ ਵਿਚ ਦਾ ਆਪਸੀ ਸਨੇਹ ਜੋ ਜਿਆਦਾਤਰ ਰੂਪ,ਗੁਣ,ਨੇੜਤਾ ਜਾਂ ਕਾਮਵਾਸ਼ਨਾ ਦੇ ਕਾਰਨ ਹੁੰਦਾ ਹੈ   Ex. ਹੀਰ ਰਾਝਾਂ,ਸ਼ਿਰੀ ਫਰਹਾਦ,ਢੋਲਾ ਮਾਰੂ ਆਦਿ ਦਾ ਪ੍ਰੇਮ ਅਮਰ ਹੋ ਗਿਆ ਹੈ
ONTOLOGY:
मनोवैज्ञानिक लक्षण (Psychological Feature)अमूर्त (Abstract)निर्जीव (Inanimate)संज्ञा (Noun)
SYNONYM:
ਪ੍ਰੇਮ ਪ੍ਰੀਤ ਇਸ਼ਕ ਮੋਹ ਆਸ਼ਕੀ ਮੁਹੱਬਤ ਸਨੇਹ ਨੇਹ ਨੇਹੁੰ ਦੋਸਤੀ ਹਿਤ
Wordnet:
asmপ্রেম
bdगोसो थोज्लायनाय
benপ্রেম
gujપ્રેમ
hinप्रेम
kanಪ್ರೀತಿ
kasمحبت , ماے
kokमोग
mniꯅꯨꯡꯁꯤꯕ
nepप्रेम
oriପ୍ରେମ
sanप्रेम
telప్రేమ
urdمحبت , عشق , پیار , آشنائی , الفت , چاہت
 noun  ਪ੍ਰੀਤ ਹੋਣ ਦੀ ਅਵਸਥਾ ਜਾਂ ਭਾਵ   Ex. ਮਾਂ ਦਾ ਪਿਆਰ ਹਰ ਬੱਚੇ ਨੂੰ ਗਦਗਦ ਕਰ ਦਿੰਦਾ ਹੈ
ONTOLOGY:
अवस्था (State)संज्ञा (Noun)
SYNONYM:
ਪ੍ਰੀਤ ਪ੍ਰੇਮ ਮੁਹੱਬਤ
Wordnet:
gujવાત્સલ્યતા
hinवात्सल्यता
kokवात्सल्यताय
marवात्सल्यता
oriବାତ୍ସଲ୍ୟତା
sanवात्सल्यता

Comments | अभिप्राय

Comments written here will be public after appropriate moderation.
Like us on Facebook to send us a private message.
TOP