ਕਿਸੇ ਤੋਂ ਆਰੰਭ ਕਰਕੇ ਤੀਹ ਦਿਨਾਂ ਦਾ ਸਮਾਂ
Ex. ਇਕ ਮਹੀਨੇ ਵਿਚ ਇਹ ਕੰਮ ਹੋ ਜਾਵੇਗਾ
ONTOLOGY:
अवधि (Period) ➜ समय (Time) ➜ अमूर्त (Abstract) ➜ निर्जीव (Inanimate) ➜ संज्ञा (Noun)
ਸਾਲ ਦੇ ਬਾਰ੍ਹਵੇ ਭਾਗ ਦਾ ਕਾਲ ਵਿਭਾਗ ਜੋ ਜ਼ਿਆਦਾਤਰ ਤੀਹ ਦਿਨਾਂ ਦਾ ਹੁੰਦਾ ਹੈ ਅਤੇ ਜਿਸਦਾ ਕੁਝ ਨਿਸ਼ਚਿਤ ਨਾਂ ਹੁੰਦਾ ਹੈ
Ex. ਉਹ ਅੱਗਲੇ ਮਹੀਨੇ ਦੀ ਬਾਰ੍ਹਾਂ ਤਾਰੀਕ ਨੂੰ ਆਵੇਗਾ
ONTOLOGY:
अवधि (Period) ➜ समय (Time) ➜ अमूर्त (Abstract) ➜ निर्जीव (Inanimate) ➜ संज्ञा (Noun)
ਇਸਤਰੀਆਂ ਦੇ ਗਰਭ ਤੋਂ ਹਰ ਮਹੀਨੇ ਖੂਨ ਆਦਿ ਨਿਕਲਣ ਦੀ ਉਹ ਕਿਰਿਆ ਜੋ ਜਵਾਨੀ ਤੋਂ ਲੈ ਕੇ 50 ਸਾਲ ਦੀ ਉਮਰ ਦੇ ਲੱਗਭਗ ਤੱਕ ਹੁੰਦੀ ਹੈ
Ex. ਮਹੀਨੇ ਦੇ ਸਮੇਂ ਇਸਤਰੀਆਂ ਨੂੰ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ
ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)