ਲੱਕੜੀ,ਪਲਾਸਟਿਕ ਆਦਿ ਦੀ ਬਣੀ ਉਹ ਗੋਲ ਵਸਤੂ ਜਿਸ ‘ਤੇ ਧਾਗਾ ਆਦਿ ਲਪੇਟਿਆ ਰਹਿੰਦਾ ਹੈ
Ex. ਕੀ ਤੁਹਾਡੇ ਕੋਲ ਕੋਈ ਛੋਟੀ ਰੀਲ੍ਹ ਹੈ ?
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਉਹ ਰੀਲ੍ਹ ਜਿਸ ‘ਤੇ ਧਾਗਾ ਆਦਿ ਲਪੇਟਿਆ ਹੋਵੇ
Ex. ਇਸ ਡੱਬੇ ਵਿਚ ਬਾਰਾਂ ਰੰਗ ਦੇ ਧਾਗਿਆਂ ਦੀ ਰੀਲ੍ਹ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਫੋਟੋ ਕੈਮਰੇ ਵਿਚ ਭਰੀ ਜਾਣ ਵਾਲੀ ਉਹ ਵਸਤੂ ਜਿਸ ‘ਤੇ ਖਿੱਚਿਆ ਹੋਇਆ ਚਿੱਤਰ ਸਥਾਪਿਤ ਹੋ ਜਾਂਦਾ ਹੈ
Ex. ਮੈਂ ਆਪਣੇ ਕੈਮਰੇ ਵਿਚ ਰੀਲ੍ਹ ਭਰਾਉਣੀ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benরিল
malറീല്
marरोल
tamபுகைப்படச்சுருள்
urdریل , رول