ਉਹ ਚਿੱਤਰਕਲਾ ਜੋ ਜਨ-ਸਧਾਰਨ ਬਿਨਾਂ ਚਿੱਤਰ-ਕਲਾ ਸਿੱਖੇ ਆਪਣੀ ਕਲਪਨਾ ਨਾਲ ਬਣਾਉਂਦੇ ਹਨ
Ex. ਮਹਾਰਾਸ਼ਟਰ ਦਾ ਵਾਰਲੀ ਲੋਕ ਚਿੱਤਰਕਲਾ ਪ੍ਰਸਿੱਧ ਹੈ
ONTOLOGY:
कला (Art) ➜ अमूर्त (Abstract) ➜ निर्जीव (Inanimate) ➜ संज्ञा (Noun)
SYNONYM:
ਲੋਕ ਚਿੱਤਰ-ਕਲਾ ਲੋਕ ਚਿੱਤਰਕਾਰੀ
Wordnet:
benলোকচিত্রকলা
gujલોક ચિત્રકલા
hinलोक चित्रकला
kanಲೋಕ ಚಿತ್ರಕಲೆ
kasلُکہٕ نقشہٕ کٲری
kokलोक चित्रकला
malനാടന് ചിത്രകല
marलोकचित्रकला
oriଲୋକ ଚିତ୍ରକଳା
sanलोकचित्रक्रिया
ਭਾਰਤ ਦੇ ਮੁੰਬਈ ਸ਼ਹਿਰ ਦੇ ਉੱਤਰੀ ਬਾਹਯਾਂਚਲ ਵਿਚ ਬਸੀ ਵਾਰਲੀ ਜਨਜਾਤੀ ਦੇ ਲੋਕਾਂ ਦੁਆਰਾ ਕੀਤੇ ਜਾਣ ਵਾਲੀ ਚਿੱਤਰਕਾਰੀ
Ex. ਵਾਰਲੀ ਲੋਕ ਚਿੱਤਰਕਲਾ ਮਹਾਰਾਸ਼ਟਰ ਦੀ ਵਾਰਲੀ ਜਨਜਾਤੀ ਦੀ ਰੋਜ਼ਾਨਾ ਦੀ ਜਿੰਦਗੀ ਅਤੇ ਸਮਾਜਿਕ ਜੀਵਨ ਦਾ ਸੰਜੀਵ ਚਿੱਤਰਣ ਹੈ
ONTOLOGY:
कला (Art) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benওয়রলি লোকচিত্রকলা
gujવાર્લી લોક ચિત્રકલા
hinवार्ली लोक चित्रकला
kokवार्ली लोक चित्रकला
malവ്രളി നാടന് ചിത്രകല
marवारली चित्रकला
oriୱାର୍ଲି ଲୋକ ଚିତ୍ରକଳା
sanवार्लीचित्रक्रिया