Dictionaries | References

ਵਿਰੋਧੀ

Script: Gurmukhi

ਵਿਰੋਧੀ

ਪੰਜਾਬੀ (Punjabi) WN | Punjabi  Punjabi |   | 
 adjective  ਦੁਸ਼ਮਣੀ ਰੱਖਣ ਵਾਲਾ ਜਾਂ ਦੁਸ਼ਮਣੀ ਵਧਾਉਣ ਵਾਲਾ   Ex. ਵਿਰੋਧੀਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ
ONTOLOGY:
गुणसूचक (Qualitative)विवरणात्मक (Descriptive)विशेषण (Adjective)
 adjective  ਨਰ ਤੇ ਮਾਦਾ ਦੇ ਸੰਯੋਗ ਨਾਲ ਸੰਬੰਧਤ   Ex. ਏਡਜ਼ ਦਾ ਸਭ ਤੋਂ ਵੱਡਾ ਕਾਰਨ ਅਸੁਰੱਖਿਅਤ ਵਿਰੋਧੀ ਯੌਨ ਸੰਬੰਧ ਹਨ
ONTOLOGY:
संबंधसूचक (Relational)विशेषण (Adjective)
Wordnet:
malഇതര ലിംഗസംബന്ധമായ
telసాధారణ లైంగిక సంబంధాలు
 adjective  ਜਿਹੜਾ ਵਿਰੋਧੀ ਨਾਲ ਸੰਬੰਧਿਤ ਹੋਵੇ ਜਾਂ ਵਿਰੋਧੀ ਧਿਰ ਦਾ ਹੋਵੇ   Ex. ਅੱਜ ਸ਼ਾਮ ਵਿਰੋਧੀ ਦਲ ਦੀ ਬੈਠਕ ਹੋ ਰਹੀ ਹੈ
MODIFIES NOUN:
ONTOLOGY:
संबंधसूचक (Relational)विशेषण (Adjective)
 noun  ਉਹ ਜੋ ਵਿਰੋਧ ਵਿਚ ਹੋਵੇ   Ex. ਵਿਰੋਧੀਆ ਨੇ ਸੰਸਦ ਵਿਚ ਹੰਗਾਮਾ ਕਰ ਦਿੱਤਾ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
 adjective  ਜਿਸ ਦਾ ਮੁੱਖ ਜਾਂ ਪ੍ਰਵਿਰਤੀ ਬਾਹਰ ਦੇ ਵੱਲ ਹੋਵੇ,ਭਾਵ ਜੋ ਸਭ ਦੇ ਨਾਲ ਮਿਲਦਾ ਜੁਲਦਾ ਹੋਵੇ   Ex. ਸ਼ਾਮ ਇਕ ਵਿਰੋਧੀ ਵਿਅਕਤੀ ਹੈ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
Wordnet:
bdबयजोंबो गोरोबग्रा
kasٹاس پَٹٲسۍ
mniꯃꯁꯥꯒꯤ꯭ꯌꯦꯡꯗꯕ꯭ꯃꯤꯒꯤꯇ꯭ꯌꯦꯡꯕ
urdبروں بیں , معروضی , بروں شغف فرد
 adjective  ਜੋ ਕਰਮ,ਮਾਨਤਾ ਆਦਿ ਦੇ ਵਿਚਾਰ ਵਿਚ ਕਿਸੇ ਦੇ ਵਿਰੁਧ ਜਾਂ ਦੁਸਰੇ ਦੇ ਪੱਖ ਵਿਚ ਪੈਂਦਾ ਹੋਵੇ   Ex. ਉਹ ਦੋਵੇ ਵਿਰੋਧੀ ਵਿਚਾਰਧਾਰਾ ਦੇ ਹੁੰਦੇ ਹੋਏ ਵੀ ਚੰਗੇ ਮਿੱਤਰਹਨ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
 adjective  ਜੋ ਵਿਰੋਧ ਵਿਚ ਹੋਵੇ   Ex. ਇਸ ਵਾਰ ਦੀਆਂ ਚੋਣਾਂ ਵਿਚ ਉਸ ਨੇ ਵਿਰੋਧੀ ਦਲ ਨਾਲ ਹੱਥ ਮਲਾ ਲਿਆ
ONTOLOGY:
गुणसूचक (Qualitative)विवरणात्मक (Descriptive)विशेषण (Adjective)
 noun  ਵਿਰੋਧ ਕਰਨ ਵਾਲਾ ਵਿਅਕਤੀ   Ex. ਵਿਰੋਧਕਾਂ ਨੂੰ ਆਪਣੇ ਦਲ ਵਿਚ ਮਿਲਾ ਲੈਣਾ ਚੰਗਾ ਹੋਵੇਗਾ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
 noun  ਵਿਰੋਧ ਕਰਨ ਵਾਲਾ ਵਿਅਕਤੀ   Ex. ਵਿਰੋਧਕਾਂ ਨੂੰ ਆਪਣੇ ਦਲ ਵਿਚ ਮਿਲਾ ਲੈਣਾ ਚੰਗਾ ਹੋਵੇਗਾ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
 noun  ਇਕ ਸ਼ਬਦ ਦੇ ਵਿਚਾਰ ਨਾਲ ਉਸਦੇ ਅਰਥ ਦੇ ਉਲਟ ਅਰਥ ਦੇਣਵਾਲਾ ਦੂਸਰਾ ਸ਼ਬਦ   Ex. ਦਿਨ ਦਾ ਉਲਟ ਰਾਤ ਹੈ
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
Wordnet:
asmবিপৰীতার্থক শ্্ব্দ্
kasضِد , ضِد اَلفاظ
mniꯑꯣꯟꯅ ꯇꯩꯅꯕ꯭ꯋꯥꯍꯩ
oriବିପରୀତାର୍ଥକ ଶବ୍ଦ
urdمتضاد , الٹا , برعکس , متضاد لفظ
 noun  ਸ਼ਬਦ ਦੇ ਮੱਧ ਦਾ ਉਹ ਸੰਬੰਧ ਜਿਹੜਾ ਅਵਸਥਾ,ਕਾਰਜ,ਸਮਾਂ,ਗੁਣ ਆਦਿ ਦੇ ਅਧਾਰ ਤੇ ਵਿਰੋਧੀ ਅਰਥ ਨੂੰ ਦਰਸਾਉਦਾ ਹੈ   Ex. ਬੇਟਾ ਅਤੇ ਬੇਟੀ ਦੇ ਵਿਚਕਾਰ ਜਾਂ ਰਾਤ ਅਤੇ ਦਿਨ ਦੇ ਵਿਚਕਾਰ ਜਿਹੜਾ ਸੰਬੰਧ ਹੈ ਉਹੀ ਵਿਰੋਧਵਾਚੀ ਕਹਾਂਉਦਾ ਹੈ
ONTOLOGY:
भाषा (Language)विषय ज्ञान (Logos)संज्ञा (Noun)
 adjective  ਜਿਸ ਦਾ ਅਰਥ ਕਿਸੇ ਸ਼ਬਦ ਦੇ ਅਰਥ ਦੇ ਵਿਪਰੀਤ ਹੋਵੇ   Ex. ਪਾਣੀ ਦਾ ਵਿਰੋਧੀ ਸ਼ਬਦ ਲਿਖੋ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
 adjective  ਵਿਰੋਧ ਕਰਨ ਵਾਲਾ   Ex. ਵਿਰੋਧੀ ਨੇਤਾਵਾਂ ਦਾ ਮੂੰਹ ਕਿਵੇਂ ਬੰਦ ਕੀਤਾ ਜਾਵੇ?
ONTOLOGY:
गुणसूचक (Qualitative)विवरणात्मक (Descriptive)विशेषण (Adjective)
   see : ਨੁਕਸਾਨ ਕਰਤਾ, ਅੜਿੱਕਾਬਾਜ਼, ਦੁਸ਼ਮਣ, ਦੁਸ਼ਮਣ, ਪ੍ਰਤੀਵਾਦੀ, ਵਿਪੱਖ, ਪ੍ਰਤੀਯੋਗੀ

Comments | अभिप्राय

Comments written here will be public after appropriate moderation.
Like us on Facebook to send us a private message.
TOP