ਪ੍ਰਾਚੀਨ ਭਾਰਤੀ ਰਾਜਨੀਤੀ ਵਿਚ ਚਾਰ ਪ੍ਰਕਾਰ ਦੇ ਉਪਾਵਾਂ ਵਿਚ ਪਹਿਲਾ ਉਪਾਅ
Ex. ਸਾਮ ਵਿਚ ਵਿਰੋਧੀ ਜਾਂ ਵੈਰੀ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਆਪਣੇ ਨਾਲ ਮਿਲਾਉਣ ਜਾਂ ਸੰਤੁਸ਼ਟ ਕਰਨ ਦਾ ਯਤਨ ਕੀਤਾ ਜਾਂਦਾ ਹੈ
ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
ਪੁਰਾਤਤਵ ਦੇ ਅਨੁਸਾਰ ਪ੍ਰਾਚੀਨ ਸਾਮ ਨਾਮਕ ਭੂ-ਭਾਗ ਦੇ ਨਿਵਾਸੀ
Ex. ਸਾਮ ਦੇ ਅੰਤਰਗਤ ਅਰਬ, ਇਬਰਾਨੀ ਅਸੀਰੀਆ ਅਤੇ ਫਿਨੀਸ਼ੀਆ ਅਤੇ ਬੈਬੀਲੋਨ ਦੇ ਲੋਕ ਆਉਂਦੇ ਹਨ
ONTOLOGY:
वस्तु (Object) ➜ निर्जीव (Inanimate) ➜ संज्ञा (Noun)
Wordnet:
hinसाम
malസാം
marसाम
oriସାମ
urdسام , سامی
ਭਾਰਤੀ ਆਰੀਆ ਦੇ ਇਕ ਪ੍ਰਕਾਰ ਦੇ ਵੇਦ ਮੰਤਰ
Ex. ਪ੍ਰਾਚੀਨ ਕਾਲ ਵਿਚ ਸਾਮ ਯੱਗ ਆਦਿ ਦੇ ਸਮੇਂ ਗਏ ਜਾਂਦੇ ਸਨ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benসাম
kasسام
kokसाम
malസാമ വേദ
sanसामन्
urdسام
ਪੁਰਾਤਤਵ ਦੇ ਖੇਤਰ ਵਿਚ ਦੱਖਣੀ-ਪੱਛਮੀ ਏਸ਼ੀਆ ਅਤੇ ਉੱਤਰੀ ਪੂਰਬੀ ਅਫ਼ਰੀਕਾ ਦਾ ਉਹ ਸਮੂਹਿਕ ਖੇਤਰ ਜਿਸ ਵਿਚ ਅਰਬ,ਏਸੀਰੀਆ(ਜਾਂ ਅਸੁਰਿਆ),ਫਿਨੀਸ਼ਿਆ,ਬੈਬਿਲੋਨ ਆਦਿ ਪ੍ਰਦੇਸ ਆਉਂਦੇ ਹਨ
Ex. ਸਾਮ ਦੇ ਪ੍ਰਾਚੀਨ ਨਿਵਾਸੀ ਇਕ ਵਿਸ਼ੇਸ਼ ਜਾਤੀ ਦੇ ਸਨ
ONTOLOGY:
भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)