ਚਲਣ ਦਾ ਢੰਗ
Ex. ਤੁਸੀ ਇਉਂ ਟੇਢੀ ਚਾਲ ਕਿਉਂ ਚੱਲ ਰਹੇ ਹੋ?
ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
asmখোজ
benভঙ্গিমা
gujચાલ
kanನಡೆ
kasترٛاے
kokचाल
malനടപ്പ്
mniꯈꯨꯠꯆꯠ
sanचलनम्
tamநடக்கும்விதம்
ਸ਼ਤਰੰਜ,ਤਾਸ਼ ਚਰਸ ਆਦਿ ਖੇਲ ਵਿਚ , ਪੱਤਾ ਜਾਂ ਮੋਹਰਾ ਦਾਅ ਤੇ ਰੱਖਣ ਜਾਂ ਅੱਗੇ ਵਧਣ ਦੀ ਕਿਰਿਆ
Ex. ਚਾਲ ਚੱਲਣ ਦੀ ਤੁਹਾਡੀ ਵਾਰੀ ਹੈ
ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
bdसाल
kanಆಡುವ
kasداو تراوُن
malകരുനീക്കം/ചീട്ടിടല്
marचाल
telజరపడం
ਅਨੇਕ ਪਰਿਵਾਰਾਂ ਦੇ ਰਹਿਣ ਦੇ ਲਈ ਬਣਾਈ ਗਈ ਆਪਸ ਵਿਚ ਇੱਕਤਰ ਹੋਈਆਂ ਮਕਾਨਾਂ ਦੀਆਂ ਕਤਾਰਾਂ
Ex. ਮੁੰਬਈ ਵਿਚ ਜਗ੍ਹਾ ਦੀ ਕਮੀ ਦੇ ਕਾਰਨ ਲੋਕ ਚਾਲ ਵਿਚ ਰਹਿੰਦੇ ਹਨ
ONTOLOGY:
समूह (Group) ➜ संज्ञा (Noun)
Wordnet:
benচৌল
gujચાલી
kanವಠಾರ
kokचाळ
malചാള
oriଧାଡ଼ି
tamஒட்டுக்குடித்தனம்
telఅపార్ట్మెంట్
urdچال
ਸੂਰਜ ਜਾਂ ਚੰਦ ਦੀ ਦੱਖਣ ਤੋਂ ਉੱਤਰ ਜਾਂ ਉੱਤਰ ਤੋਂ ਦੱਖਣ ਵੱਲ ਯਾਤਰਾ
Ex. ਦੱਖਣ ਵੱਲ ਦੀ ਚਾਲ ਨੂੰ ਦਖਣਾਇਨ ਅਤੇ ਉੱਤਰ ਵੱਲ ਦੀ ਚਾਲ ਨੂੰ ਉੱਤਰਾਇਨ ਕਹਿੰਦੇ ਹਨ
ONTOLOGY:
प्राकृतिक प्रक्रिया (Natural Process) ➜ प्रक्रिया (Process) ➜ संज्ञा (Noun)