ਇਕ ਵੱਡਾ ਗੋਲ ਫਲ ਜਿਸ ਵਿਚ ਮਿੱਠੀ ਗਿਰੀ ਹੁੰਦੀ ਹੈ ਅਤੇ ਜਿਸਦਾ ਬਾਹਰੀ ਛਿਲਕਾ ਬਹੁਤ ਸਖਤ ਹੁੰਦਾ ਹੈ
Ex. ਉਹ ਨਾਰੀਅਲ ਵਿਚੋ ਗਿਰੀ ਕੱਡ ਰਿਹਾ ਸੀ
HOLO COMPONENT OBJECT:
ਨਾਰੀਅਲ
MERO COMPONENT OBJECT:
ਨਾਰੀਅਲ ਦੀ ਖੋਪੜੀ
ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmনাৰিকল
bdनारिखल
benনারকেল
gujનારિયેળ
hinनारियल
kanತೆಂಗಿನ ಕಾಯಿ
kokनाल्ल
malതേങ്ങ
marनारळ
mniꯌꯨꯕꯤ
nepनरिवल
oriନଡ଼ିଆ
sanनारिकेलः
tamதேங்காய்
telకొబ్బరికాయలు
urdناریل , کھوپرا
ਖਜੂਰ ਦੀ ਜਾਤੀ ਦਾ ਇਕ ਦਰੱਖਤ ਜਿਸਦੇ ਵੱਡੇ ਗੋਲ ਫਲਾਂ ਵਿਚ ਮਿੱਠੀ ਗਿਰੀ ਹੁੰਦੀ ਹੈ
Ex. ਇਸ ਜੰਗਲ ਵਿਚ ਨਾਰੀਅਲ ਦੀ ਭਰਮਾਰ ਹੈ
MERO COMPONENT OBJECT:
ਨਾਰੀਅਲ
ONTOLOGY:
वृक्ष (Tree) ➜ वनस्पति (Flora) ➜ सजीव (Animate) ➜ संज्ञा (Noun)
Wordnet:
asmনাৰিকল গছ
bdनारिखल बिफां
gujનારિયેળી
hinनारियल
kanತೆಂಗಿನ ವೃಕ್ಷ
kasکھوٗپرٕ کُل
kokमाड
marमाड
mniꯌꯨꯕꯤ꯭ꯄꯥꯝꯕꯤ
oriନଡ଼ିଆ ଗଛ
tamதென்னைமரம்
telకొబ్బరిచెట్లు
urdناریل