noun ਬਾਦਲੇ ਦਾ ਉਹ ਸਨੁਹਿਰੀ ਫੀਤਾ ਜਾਂ ਚਾਂਦੀਰੰਗਾ ਫੀਤਾ ਜੋ ਕੱਪੜਿਆਂ ਤੇ ਲਗਾਇਆ ਜਾਂਦਾ ਹੈ
Ex.
ਚੁੰਨੀ ਵਿਚ ਗੋਟਾ ਲੱਗਿਆ ਹੋਇਆ ਹੈ HYPONYMY:
ਕਿਨਾਰੀ ਗੋਟਾ ਪੈਮਕ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
gujગોટા
hinगोटा
malഗോട്ട
oriଜରିଲଗା ପଟି
urdگوٹا , گوٹ
noun ਕੁਤਰਕੇ ਇਕ ਮਿਲਾਈ ਹੋਈ ਸੁਪਾਰੀ, ਇਲਾਇਚੀ , ਧਨੀਆ ਦੀ ਭੁੰਨੀ ਹੋਈ ਦਾਲ, ਕੱਦੂਕਾਸ ਕੀਤਾ ਨਾਰੀਅਲ, ਖਰਬੂਜੇ ਅਤੇ ਬਦਾਮ ਦੀ ਗਿਰੀ
Ex.
ਕੁਝ ਲੋਕ ਪਾਨ ਦੀ ਜਗ੍ਹਾ ਗੋਟਾ ਖਾਂਦੇ ਹਨ ONTOLOGY:
समूह (Group) ➜ संज्ञा (Noun)
Wordnet:
benগোটা
gujમીઠો મસાલો
oriପୁଡ଼ିଆ
telతమలబీడాలో వేయు మసాలా
urdگوٹا
noun ਇਕ ਤਰ੍ਹਾਂ ਦਾ ਪਤਲਾ ਗੋਟਾ
Ex.
ਉਸ ਦੀ ਸਾੜੀ ਤੇ ਲੱਗਿਆ ਗੋਟਾ ਬਹੁਤ ਪਿਆਰਾ ਲੱਗ ਰਿਹਾ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)