ਧਾਤ,ਸ਼ੀਸੇ,ਮਿੱਟੀ ਆਦਿ ਦਾ ਉਹ ਆਧਾਰ ਜਿਸ ਵਿਚ ਖਾਣ ਪੀਣ ਦੀਆਂ ਚੀਜਾਂ ਰੱਖੀਆਂ ਜਾਂਦੀਆਂ ਹਨ
Ex. ਧਾਤ ਦੇ ਨਿਕਾਸ਼ੀਦਾਰ ਬਰਤਨ ਬਹੁਤ ਸੁੰਦਰ ਲੱਗਦੇ ਹਨ
HYPONYMY:
ਬਾਟੀ ਕਟੋਰਾ ਘੜਾ ਜਾਮ ਪਿਆਲਾ ਥਾਲੀ ਦਵਾਤ ਪਲੇਟ ਕਮੰਡਲ ਕਰਾਬਾ ਰਸੋਈ ਭਾਂਡਾ ਖੁਰਲੀ ਚਾਂਦੀ ਦਾ ਭਾਂਡਾ ਬਾਲਟੀ ਦਹੀਂਡੀ ਕੱੜਛੀ ਬੋਤਲ ਖੁਰਚਣਾ ਕੜਾਹੀ ਕੜਾਹਾ ਕੱੜਛਾ ਲੋਟਾ ਕੁਠਲਾ ਚਾਟੀ ਗਿਲਾਸ ਚੂਨੇਦਾਨੀ ਜੱਗ ਡੱਬਾ ਤਵਾ ਸੁਰਾਹੀ ਠੂੱਠਾ ਚੱਪਣੀ ਪਰਾਤ ਥਰਮਸ ਮਟਕਾ ਮਟਕੀ ਟੈਂਕੀ ਦੇਗ ਪਤੀਲੀ ਕੁੱਜਾ ਮਰਤਬਾਨ ਹਾਂਡੀ ਕੂੰਡੀ ਬਟੁਲਾ ਬਲਟੋਹੀ ਕੁੱਕਰ ਖੱਪਰ ਤਸ਼ਤਰੀ ਸੰਪੁਟ ਧੂਫਦਾਨੀ ਕਾੜ੍ਹਨੀ ਰਝਾਉਣਾ ਤਰਬਹਨਾ ਗਾਗਰ ਕਠਮੰਡਲ ਮਿਰਚਦਾਨੀ ਨਮਕਦਾਨੀ ਘਿਆਂਡਾ ਅਟਕਾ ਟੋਇਆ ਡੋਈ ਸਗਲਾ ਧੜੀ-ਲੋਟਾ ਜੂਈ ਛਾਇਆ-ਪਾਤਰ ਕੰਟਰ ਟੋਕਰਾ ਮਿੱਟੀ ਦਾ ਭਾਂਡਾ ਕਠੋਲੀ ਥਾਲ ਤਮਹੜੀ ਲੀਟਰ ਝੱਜਰ ਅਰਘਪਾਤਰ ਸਮੋਵਾਰ ਸੇਈ ਮਟਕੈਨਾ ਤੇਲਾਯ ਆਬਖੋਰਾ ਕੁੱਪਾ ਰਸਾਵਾ ਮੱਗ ਸੋਮਪਤੀ ਸਨਹਕੀ ਤਰਗੁਲਿਆ ਤਸਲਾ ਚਿਲਮਚੀ ਤਪੋੜੀ ਕੱਪ ਊਡਾ ਸਹਿਸਤਰਧਾਰਾ ਝਾਰੀ ਤਤਹੜਾ ਤਾਂਬਪਾਤਰ ਦੁਧੀਨੀ ਪਿਚਕਾਰੀ ਦ੍ਰੋਣ ਬਾਦੂਨਾ ਪਾਣਿਕਾ ਚਪਟਾ ਚਪਟੀ ਡੋਹਰਾ ਧ੍ਰੁਵਾ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmবাচন
bdदो
benবাসন
gujવાસણ
hinबर्तन
kanಪಾತ್ರೆ
kasبانہٕ
kokआयदन
marभांडे
mniꯀꯣꯟ
nepभाँडो
oriପାତ୍ର
sanभण्डम्
urdبرتن , ظروف , بھانڈ
ਉਹ ਪਾਤਰ ਜਿਸ ਵਿਚ ਕੋਈ ਵਸਤੂ ਰੱਖੀ ਹੋਵੇ
Ex. ਸੋਨੇ ਨਾਲ ਭਰੇ ਭਾਂਡੇ ਨੂੰ ਤਿਜੋਰੀ ਵਿਚ ਰੱਖ ਦਿਓ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
bdमुवागोनां आइजें
gujઅધિશ્રય
hinअधिश्रय
kasپیٖٹۍ
malപാത്രം
mniꯍꯥꯞꯂꯕ꯭ꯄꯥꯇꯔ꯭
nepअधिश्रय
oriଅଧିଶ୍ରୟ
urdلبریزبرتن