ਉਹ ਧਨ ਜੋ ਇਸ ਉਦੇਸ਼ ਤੋਂ ਸਰਕਾਰੀ ਖਜ਼ਾਨੇ ਵਿਚ ਜਮਾਂ ਕੀਤਾ ਜਾਵੇ ਜਾਂ ਉਸਦਾ ਸੂਦ ਜਮਾ ਕਰਨ ਵਾਲੇ ਦੇ ਸਬੰਧੀਆਂ ਨੂੰ ਮਿਲਿਆ ਕਰੇ
Ex. ਉਹਨਾਂ ਦਾ ਡੇਢ ਲੱਖ ਦਾ ਵਸੀਕਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
SYNONYM:
ਇਕਰਾਰਨਾਮਾ ਪ੍ਰਤੀਗਿਆਪੱਤਰ
Wordnet:
benবসিকা
gujવસીકા
hinवसीका
oriଭବିଷ୍ୟତ ଜମା
sanयोगक्षेमः
urdوثیقہ
ਸਰਕਾਰੀ ਖ਼ਜਾਨੇ ਵਿਚ ਜਮਾ ਕੀਤਾ ਹੋਇਆ ਧਨ ਦਾ ਉਹ ਸੂਦ ਜੋ ਜਮਾ ਕਰਨ ਵਾਲੇ ਦੇ ਵੰਸ਼ਜ਼ਾਂ ਨੂੰ ਮਿਲਦਾ ਹੈ
Ex. ਉਹਨਾਂ ਦਾ ਗੁਜ਼ਾਰਾ ਵਸੀਕਾ ਤੋਂ ਹੀ ਚੱਲਦਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਮੁਸਲਮਾਨੀ ਧਰਮ-ਸ਼ਾਸ਼ਤਰ ਉਹ ਧਨ ਜੋ ਵਿਧਰਮੀ ਜਾਂ ਕਾਫਿਰ ਤੋਂ ਨਕਦ ਰੁਪਏ ਦੇ ਮੁਨਾਫ਼ੇ ਦੇ ਤੌਰ ਤੇ ਲਿਆ ਜਾਂਦਾ ਹੈ
Ex. ਉਸਨੇ ਵਸੀਕਾ ਦੇਣਾ ਬੰਦ ਕਰ ਦਿੱਤਾ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)