ਧਾਰਮਿਕ ਗਰੰਥਾਂ ਵਿਚ ਵਰਣਿਤ ਸੈਨਾ ਦਾ ਇਕ ਮਾਪ ਜਿਸ ਵਿਚ ੧੦੯੩੫੦ ਪੈਦਲ,੬੫੬੧੦ ਘੋੜਸਵਾਰ,੨੧੮੭੦ ਰਥ ਅਤੇ ੨੧੮੭੦ ਹਾਥੀਆਂ ਦੀ ਇਕ ਨਿਸ਼ਚਿਤ ਮਾਤਰਾ ਹੁੰਦੀ ਹੈ
Ex. ਮਹਾਭਾਰਤ ਦੇ ਯੁੱਧ ਵਿਚ ਕਈ ਅਕਸੌਹਣੀ ਸੈਨਾ ਦਾ ਨਾਸ਼ ਹੋ ਗਿਆ ਸੀ
ONTOLOGY:
माप (Measurement) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benঅক্ষৌহিণী
gujઅક્ષૌહિણી
hinअक्षौहिणी
malഅക്ഷൌണി സേന
marअक्षौहिणी
mniꯑꯛꯁꯧꯍꯤꯅꯤ
oriଅକ୍ଷୌହିଣୀ
sanअक्षौहिणी
tamஅக்சௌஹினி
urdاکچھوہنی