ਲੱਤ ਦਾ ਉਹ ਪਤਲਾ ਹਿੱਸਾ ਜੋ ਪੈਰ ਦੇ ਪੰਜੇ ਦੇ ਠੀਕ ਉੱਪਰ,ਪਿਛਲੇ ਪਾਸੇ ਹੁੰਦਾ ਹੈ
Ex. ਠੰਡ ਦੇ ਦਿਨਾਂ ਵਿਚ ਉਸਦੀ ਅੱਡੀ ਫਟ ਜਾਂਦੀ ਹੈ ਅਤੇ ਉਹ ਦਰਦ ਨਾਲ ਤੜਫਦਾ ਹੈ
HOLO COMPONENT OBJECT:
ਪੈਰ
ONTOLOGY:
शारीरिक वस्तु (Anatomical) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmগোৰোৱা
bdआफाथाला
gujએડી
hinएड़ी
kanಹಿಮ್ಮಡಿ
kasکھورِ
kokखोंट
malകാലിന്റെ ഉപ്പൂറ്റി
marटाच
nepकुरकुच्चो
oriଗୋଇଠି
sanपार्ष्णिः
tamகுதிக்கால்
telకాలిమడుమ
urdایڑی
ਜੁੱਤੇ ,ਚੱਪਲਾਂ ਆਦਿ ਦੇ ਪਿੱਛੇ ਦਾ ਭਾਗ ਜੋ ਪੈਰ ਦੀ ਅੱਡੀ ਦੇ ਥੱਲੇ ਆਉਂਦਾ ਹੈ
Ex. ਇਸ ਜੁੱਤੀ ਦੀ ਅੱਡੀ ਘਸ ਗਈ ਹੈ
ONTOLOGY:
भाग (Part of) ➜ संज्ञा (Noun)
Wordnet:
benগোড়ালি
kanಹಿಮ್ಮಡ
kokबुटाची खोंट
malഹീല്
sanपादुकामूलम्
tamகுதிகால்
telకాలిమడమ