Dictionaries | References

ਉੱਖੜਣਾ

   
Script: Gurmukhi

ਉੱਖੜਣਾ     

ਪੰਜਾਬੀ (Punjabi) WN | Punjabi  Punjabi
verb  ਜਿਸਦੀ ਜੜ੍ਹ ਜਾਂ ਨਿਚਲਾ ਭਾਗ ਜਮੀਨ ਦੇ ਅੰਦਰ ਕੁੱਝ ਦੂਰ ਤੱਕ ਗੱਡਿਆ,ਜੰਮਿਆ ਜਾਂ ਫੈਲਿਆ ਹੋਵੇ ਉਸਦਾ ਆਪਣੇ ਮੂਲ ਸਥਾਨ ਤੋਂ ਹੱਟ ਕੇ ਅਲੱਗ ਹੋ ਜਾਣਾ   Ex. ਹਰ ਸਾਲ ਵਰਖਾ ਦੇ ਮੋਸਮ ਵਿਚ ਹਨੇਰੀ ਅਤੇ ਤੂਫਾਨ ਨਾਲ ਕਈ ਦਰੱਖਤ ਉੱਖੜਦੇ ਹਨ
HYPERNYMY:
ਹੋਣਾ
ONTOLOGY:
होना क्रिया (Verb of Occur)क्रिया (Verb)
SYNONYM:
ਪੁੱਟੇ ਜਾਣਾ ਪੱਟੇ ਜਾਣਾ
Wordnet:
bdगु
benউপড়ে যাওয়া
gujઉખડવું
hinउखड़ना
kanಬಿದ್ದು ಹೋಗು
kokहुमटप
malപിഴുതുപോകുക
marउन्मळणे
tamவேருடன் பிடுங்கி எறி
telపెళ్లగిల్లు
urdاکھڑنا , جڑ سے الگ ہونا
verb  ਪਹਿਲਾ ਦੀ ਚੰਗੀ ਦਸ਼ਾ ਜਾਂ ਸਥਿਤੀ ਵਿਚ ਰੁਕਾਵਟ ਜਾਂ ਗਿਰਾਵਟ ਹੋਣਾ   Ex. ਹੁਣ ਮੇਰਾ ਮਨ ਪੜਾਈ ਤੋਂ ਉੱਖੜ ਗਿਆ ਹੈ / ਭਾਰਤ ਦੀ ਹਾਰ ਵੇਖ ਕੇ ਮੇਰਾ ਮਨ ਟੁੱਟ ਗਿਆ
HYPERNYMY:
ਹੋਣਾ
ONTOLOGY:
होना क्रिया (Verb of Occur)क्रिया (Verb)
SYNONYM:
ਟੁੱਟਣਾ ਉਪਰਾਮ ਹੋਣਾ
Wordnet:
gujઉઠી જવું
kasبَدلُن
tamபிடிதளர்
urdاکھڑنا
See : ਝੋਲੀ ਡੰਡਾ ਚੁੱਕਣਾ

Comments | अभिप्राय

Comments written here will be public after appropriate moderation.
Like us on Facebook to send us a private message.
TOP