ਤੰਬਾਕੂ ਅਤੇ ਗੁੜ ਦਾ ਮਿਸ਼ਰਣ ਜਿਸਦਾ ਉਪਯੋਗ ਧੂਮਰਪਾਨ ਦੇ ਰੂਪ ਵਿਚ ਕੀਤਾ ਜਾਂਦਾ
Ex. ਮਨੋਹਰ ਗੁੜਾਕੂ ਦਾ ਹੁੱਕਾ ਪੀ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benগুড়াকু
gujગડાકુ
hinगुड़ाकू
kasگُٹکہٕ
marगुडाकू
oriଗୁଡ଼ାକୁ
urdگُڑاکُو
ਤੰਬਾਕੂ ਅਤੇ ਸ਼ੀਰਾ (ਸ਼ੱਕਰ ਸੋਧਦੇ ਸਮੇਂ ਪ੍ਰਾਪਤ ਕਾਲੇ ਗੁੜ ਦੇ ਵਰਗਾ ਮਿੱਠਾ ਅਤੇ ਲਿਸਲਸਾ ਪਦਾਰਥ) ਨੂੰ ਮਿਲਾ ਕੇ ਬਣਾਇਆ ਗਿਆ ਮਾਦਕ ਪਦਾਰਥ
Ex. ਗੁੜਾਕੂ ਨੂੰ ਲੋਕ ਦੰਦਾਂ ਜਾਂ ਮਸੂੜਿਆਂ ਵਿਚ ਲਗਾਉਂਦੇ ਹਨ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
hinगुड़ाकू
kasگُڑاکوٗ , گُڑاکھوٗ
urdگڑاكُو , گڑاکھو