Dictionaries | References

ਗੋਥਿਕ

   
Script: Gurmukhi

ਗੋਥਿਕ

ਪੰਜਾਬੀ (Punjabi) WordNet | Punjabi  Punjabi |   | 
 adjective  ਗੋਥਿਕ ਭਾਸ਼ਾ ਦਾ ਜਾਂ ਗੋਥਿਕ ਭਾਸ਼ਾ ਨਾਲ ਸੰਬੰਧਤ   Ex. ਗੋਥਿਕ ਵਿਚ ਬਾਇਬਲ ਵੀ ਲਿਖੀ ਗਈ ਹੈ
MODIFIES NOUN:
ONTOLOGY:
संबंधसूचक (Relational)विशेषण (Adjective)
SYNONYM:
Wordnet:
benগথিক ভাষায়
malഗാഥിക് ഭാഷയിൽ
urdگوتھک , گاتھک
 adjective  ਗੋਥ ਦਾ ਜਾਂ ਗੋਥ ਨਾਲ ਸੰਬੰਧਤ   Ex. ਉਹ ਗੋਥਿਕ ਸੰਸਕ੍ਰਿਤੀ ਦਾ ਅਧਿਐਨ ਕਰ ਰਿਹਾ ਹੈ
ONTOLOGY:
संबंधसूचक (Relational)विशेषण (Adjective)
SYNONYM:
Wordnet:
malഗോഥിക് വംശത്തിന്റെ
 noun  ਜਰਮਨਿਕ ਭਾਸ਼ਾ ਪਰਿਵਾਰ ਦੀ ਇਕ ਭਾਸ਼ਾ   Ex. ਅੱਜ ਦੇ ਸਮੇਂ ਵਿਚ ਕੋਈ ਗੋਥਿਕ ਨਹੀਂ ਬੋਲਦਾ
ONTOLOGY:
भाषा (Language)विषय ज्ञान (Logos)संज्ञा (Noun)
SYNONYM:
ਗੋਥਿਕ ਭਾਸ਼ਾ
 noun  ਉੱਤਰੀ ਫਰਾਂਸ ਵਿਚ ਵਿਕਸਤ ਇਕ ਪ੍ਰਕਾਰ ਦੀ ਵਸਤੂ ਕਲਾ   Ex. ਗੋਥਿਕ ਬਾਰਹਵੀਂ ਅਤੇ ਸੋਲਵੀਂ ਸ਼ਤਾਬਦੀ ਵਿਚ ਪੂਰੇ ਯੂਰਪ ਵਿਚ ਫੈਲ ਗਈ
ONTOLOGY:
कला (Art)अमूर्त (Abstract)निर्जीव (Inanimate)संज्ञा (Noun)
SYNONYM:
ਗੋਥਿਕ ਵਸਤੂਕਲਾ ਗੋਥਿਕ ਵਸਤੂ ਕਲਾ ਸ਼ੈਲੀ
 noun  ਇਕ ਲਿੱਪੀ   Ex. ਗੋਥਿਕ ਪੰਦਰਵੀਂ ਤੋਂ ਅਠਾਰ੍ਹਵੀ ਸਦੀ ਦੇ ਮੱਧ ਵਿਚ ਪ੍ਰਚਲਿਤ ਸੀ
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
SYNONYM:
ਗੋਥਿਕ ਲਿੱਪੀ
 noun  ਇਕ ਵਿਸ਼ੇਸ਼ ਪ੍ਰਕਾਰ ਦਾ ਫੋਂਟ ਟੰਕ   Ex. ਗੋਥਿਕ ਵਿਚ ਗੋਥਿਕ ਭਾਸ਼ਾ ਲਿਖੀ ਜਾਂਦੀ ਹੈ
ONTOLOGY:
गुणधर्म (property)अमूर्त (Abstract)निर्जीव (Inanimate)संज्ञा (Noun)
SYNONYM:
ਗੋਥਿਕ ਫੋਂਟ ਗੋਥਿਕ ਟੰਕ

Comments | अभिप्राय

Comments written here will be public after appropriate moderation.
Like us on Facebook to send us a private message.
TOP