ਕੋਹਲੂ ਵਿਚ ਬੇਲਣ ਦੇ ਵਿਚ ਦੀ ਥਾਂ ਜਿਸ ਵਿਚ ਗੰਨੇ ਨੂੰ ਦਬਾਉਣ ਲਈ ਪਾਉਂਦੇ ਹਨ
Ex. ਗੰਨਾ ਪੀੜਦੇ ਸਮੇਂ ਰਾਮੂ ਦੀਆਂ ਉਂਗਲੀਆਂ ਵੀ ਘਲ੍ਹਾੜੀ ਵਿਚ ਸਮਾ ਕੇ ਪਿਸ ਗਈਆਂ
ONTOLOGY:
स्थान (Place) ➜ निर्जीव (Inanimate) ➜ संज्ञा (Noun)
Wordnet:
benকুনি
hinकूनी
oriକୂଂଡୀ
urdکونی , کونڈی
ਗੰਨਾ ਪੀੜਨ ਦਾ ਕੋਹਲੂ
Ex. ਕਿਸਾਨ ਘਲ੍ਹਾੜੀ ਵਿਚ ਬਲਦਾਂ ਨੂੰ ਜੋਤ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benআখ পেষার মেশিন
gujદુંદકા
hinदुँदका
oriଦୁନ୍ଦକା