ਗਾਂ, ਬੈਲ ,ਘੋੜੇ ਆਦਿ ਦੇ ਮੂੰਹ ਤੇ ਬੰਨਿਆ ਜਾਣ ਵਾਲਾ ਜਾਲ
Ex. ਕਿਸਾਨ ਨੇ ਹਲ ਜੋਤਦੇ ਸਮੇਂ ਬਲਦਾਂ ਦੇ ਮੂੰਹ ਤੇ ਛਿੱਕਾ ਲਗਾ ਦਿੱਤਾ ਤਾਂਕਿ ਨਾਲ ਦੇ ਖੇਤ ਦੀ ਫਸਲ ਨੂੰ ਨੁਕਸਾਨ ਨਾ ਪੁੰਹਚਾਏ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
gujશીકું
hinछींका
kanಬಾಯಿಬುಟ್ಟಿ
malവായ്ക്കുരുക്ക്
marमुसकी
oriତୁଣ୍ଡି
tamவாய்ப்பூட்டு
urdچھینکا , لگامی , جابا
ਪਾਸੇ ਦੇ ਖੇਡ ਵਿਚ ਉਹ ਅਵਸਥਾ ਜਿਸ ਵਿਚ ਛੇ ਕੌਡੀਆਂ ਜਾਂ ਪਾਸੇ ਦੀਆਂ ਛੇ ਬਿੰਦੀ ਵਾਲਾ ਭਾਗ ਚਿਤ ਪਵੇ
Ex. ਉਸਦੇ ਦਾਅ ਵਿਚ ਤਿੰਨ ਵਾਰ ਛਿੱਕਾ ਪਿਆ
ONTOLOGY:
अवस्था (State) ➜ संज्ञा (Noun)
Wordnet:
malആറ്
marजुगारातील सहाची खेळी
oriଛକା
telఆరు
urdچھکا
ਉਹ ਤਾਸ਼ ਜਿਸ ਵਿਚ ਛੇ ਬੂਟੀਆਂ ਹੋਣ
Ex. ਮੈਂ ਤੁਰਪ ਦੇ ਛਿੱਕੇ ਨਾਲ ਇੱਕੇ ਨੂੰ ਕੱਟਿਆ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
gujછક્કા
hinछक्का
kasشُچ
malആര്
marछक्का
telఆరు
urdچھکا , چھکی