ਪੱਥਰ ਆਦਿ ਕੱਟਣ ਦਾ ਲੋਹੇ ਦਾ ਇਕ ਸੰਦ
Ex. ਲੁਹਾਰ ਛੈਣੀ ਅਤੇ ਹਥੌੜੀ ਨਾਲ ਸਿਲ ਘੜ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਲੋਹੇ ਵਿਚ ਛੇਦ ਕਰਨ ਦਾ ਲੁਹਾਰਾਂ ਦਾ ਇਕ ਔਜਾਰ
Ex. ਲੁਹਾਰ ਛੈਣੀ ਨਾਲ ਲੋਹੇ ਦੀ ਪਟੜੀ ਵਿਚ ਛੇਦ ਕਰ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਸੰਗਤਰਾਸ਼ਾਂ ਦੀ ਇਕ ਛੈਣੀ
Ex. ਸੰਗਤਰਾਸ਼ ਛੈਣੀ ਨਾਲ ਪੱਥਰ ਤੇ ਨਕਾਸ਼ੀ ਕਰਦੇ ਹਨ