ਇਕ ਪ੍ਰਕਾਰ ਦਾ ਮੋਟਾ ਸੂਤੀ ਕੱਪੜਾ
Ex. ਜੀਨ ਦੇ ਰੇਸ਼ੇ ਬਹੁਤ ਮਜ਼ਬੂਤ ਹੁੰਦੇ ਹਨ / ਰਮੇਸ਼ ਨੇ ਜੀਨ ਦਾ ਕਮੀਜ਼ ਪਹਿਨਿਆ ਹੋਇਆ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benজিন্স
gujજિન્સ
hinजीन्स
kasجیٖنٕز
kokजीन्स
malജീൻസ്
marजीन्स
oriଜୀନ
tamஜீன்ஸ்
urdزین , زینس
ਇਕ ਪ੍ਰਕਾਰ ਦੀ ਪੈਂਟ ਜੋ ਜੀਨ ਦੇ ਕੱਪੜੇ ਦੀ ਬਣੀ ਹੁੰਦੀ ਹੈ
Ex. ਸ਼ਿਆਮ ਜੀਨ ਅਤੇ ਕੁੜਤਾ ਪਹਿਨੇ ਹੋਏ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
malജീൻസ് പാന്റ്
urdزینس , زین
ਗੁਣਸੂਤਰ ‘ਤੇ ਕਿਸੇ ਨਿਸ਼ਚਿਤ ਸਥਾਨ ‘ਤੇ ਸਥਿਤ ਰਹਿਣ ਵਾਲੀ ਅਨੁਵੰਸ਼ਿਕਤਾ ਦੀ ਇਕ ਮੂਲਭੂਤ ਇਕਾਈ
Ex. ਅਨੁਵੰਸ਼ਿਕ ਲੱਛਣ ਜੀਨਾਂ ਦੇ ਜੋੜਿਆਂ ਦੁਆਰਾ ਨਿਯੰਤਰਤ ਹੁੰਦੇ ਹਨ
HOLO COMPONENT OBJECT:
ਗੁਣਸੂਤਰ
ONTOLOGY:
शारीरिक वस्तु (Anatomical) ➜ वस्तु (Object) ➜ निर्जीव (Inanimate) ➜ संज्ञा (Noun)
Wordnet:
hinजीन
kasجیٖن , فٮ۪کٹر
malജീൻ
marजनुक
oriଜୀନ୍
urdجین , مورثہ