ਉਹ ਛੇਦਦਾਰ ਵਸਤੂ ਜਾਂ ਪਲਾਸਟਿਕ ਦੀ ਵਸਤੂ ਜੋ ਇਸ਼ਨਾਨਗ੍ਰਹਿ , ਰਸੋਈ ਘਰ ਆਦਿ ਦੀ ਪਾਣੀ ਨਿਕਾਸ ਦੀ ਨਾਲੀ ਦੇ ਮੂੰਹ ਤੇ ਲੱਗੀ ਹੁੰਦੀ ਹੈ ਤਾਂਕਿ ਕਚਰਾ ਆਦਿ ਨਾਲੀ ਦੇ ਅੰਦਰ ਨਾ ਜਾਵੇ ਬਾਹਰ ਹੀ ਰਹਿ ਜਾਵੇ
Ex. ਰਸੋਈ ਦੀ ਝਾਰੀ ਟੁੱਟ ਗਈ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benঝাঁঝড়ি
kanಗಿಂಡಿ
tamநீர் வெளியேறும் வழி
urdجھاری
ਸੁਰਾਹੀ ਦੇ ਸਮਾਨ ਇਕ ਮਿੱਟੀ ਦਾ ਇਕ ਭਾਂਡਾ
Ex. ਮਜ਼ਦੂਰ ਅਤੇ ਚਰਵਾਹੇ ਝਾਰੀ ਵਿਚ ਪਾਣੀ ਭਰਕੇ ਆਪਣੇ ਨਾਲ ਲੈ ਜਾਂਦੇ ਹਨ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benদাবকী
gujઢોસકી
hinदबकी
kasدبکی
oriଦବକୀ
tamமண்ஜாடி
urdدَبکی