Dictionaries | References

ਡੋਰੀ

   
Script: Gurmukhi

ਡੋਰੀ

ਪੰਜਾਬੀ (Punjabi) WN | Punjabi  Punjabi |   | 
 noun  ਰੂੰ,ਰੇਸ਼ਮ,ਉੱਨ ਆਦਿ ਨੂੰ ਵੱਟ ਕੇ ਬਣਾਇਆ ਹੋਇਆ ਮੋਟਾ ਸੂਤ ਜਾਂ ਧਾਗਾ   Ex. ਰੇਸ਼ਮ ਦੀ ਡੋਰੀ ਨਾਲ ਉਸਨੇ ਉਪਹਾਰ ਬੰਨਿਆ
HYPONYMY:
ਤਣੀ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਡੋਰ
Wordnet:
gujદોરી
hinडोरी
kanನೂಲು
kasڈوری
kokदोरो
malനൂലുണ്ട
oriଡୋରୀ
sanतन्त्री
tamஇழை
urdڈوری , ڈور
 noun  ਉਹ ਟੰਗਣੀ ਜਿਸ ੳਤੇ ਲਲਾਰੀ ਲੋਕ ਰੰਗੇ ਹੋਏ ਕੱਪੜਿਆ ਨੂੰ ਸਕਾਉਂਦੇ ਹਨ   Ex. ਲਲਾਰੀ ਰੰਗੇ ਹੋਏ ਕੱਪੜੇ ਨੂੰ ਸਕਾਉਣ ਦੇ ਲਈ ਡੋਰੀ ਉੱਤੇ ਪਾ ਰਿਹਾ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
gujવળગણી
hinरेनी
malഅയ
oriରେନୀ
tamதுணி உலர்த்தும் கயிறு
telదండెం
urdرِینی
 noun  ਗੁੱਤ ਵਿਚ ਬੰਨ੍ਹਣ ਲਈ ਡੋਰਾ ਜਾਂ ਫੀਤਾ   Ex. ਮੇਰੀ ਡੋਰੀ ਕਿਤੇ ਖੋ ਗਈ ਹੈ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
benচুল বাঁধার ফিতে
kasوانٛکہٕ لوٚٹ
malജൌരി മുടി
marगंगावन
urdچوٹی , کھجوری چوٹی , کھجورا
   See : ਕਮਾਣੀ, ਰੱਸੀ, ਬੰਧਨੀ, ਸੂਤਲੀ

Comments | अभिप्राय

Comments written here will be public after appropriate moderation.
Like us on Facebook to send us a private message.
TOP