ਤਾਸ਼ ਦਾ ਉਹ ਪੱਤਾ ਜਿਸ ਵਿਚ ਕਿਸੇ ਵੀ ਰੰਗ ਦੀਆਂ ਨੌਂ ਬੂਟੀਆਂ ਬਣੀਆਂ ਹੁੰਦੀਆਂ ਹਨ
Ex. ਮੇਰੇ ਕੋਲ ਪਾਨ ਦਾ ਨਹਿਲਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
gujનવ્વો
hinनहला
kokणवको
malഒൻപതാം നമ്പർ ചീട്ട്
marनवी
oriନହଲା
tamநகலா
telనహలా
urdنہلا
ਕਰਨੀ ਦੇ ਅਕਾਰ ਦਾ ਪਰ ਉਸਤੋਂ ਛੋਟਾ ਇਕ ਔਜ਼ਾਰ ਜਿਸਦੀ ਸਹਾਇਤਾ ਨਾਲ ਕੰਧ ਤੇ ਨਕਾਸ਼ੀ ਆਦਿ ਕੀਤੀ ਜਾਂਦੀ ਹੈ
Ex. ਰਾਜਗੀਰ ਨਹਿਲੇ ਨਾਲ ਕੰਧ ਤੇ ਨਕਾਸ਼ੀ ਕਰ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benনহলা
gujચુનારડું
malകൊത്തുളി
marदुतारी
telతాపీ