ਕਮਰਿਆਂ ਵਿਚ ਸਮਾਨ ਰੱਖਣ ਦੇ ਲਈ ਘਰ ਦੇ ਅੰਦਰ ਛੱਤ ਦੇ ਥੱਲੇ ਕੰਧ ਨਾਲ ਲਗਾ ਕੇ ਬਣਾਈ ਹੋਈ ਛੱਤ
Ex. ਅਨਾਜ ਨੂੰ ਨਮੀ ਅਤੇ ਚੂਹਿਆਂ ਦੇ ਬਚਾਓ ਦੇ ਲਈ ਉਸਨੂੰ ਪਰਛੱਤੀ ਵਿਚ ਰੱਖਿਆ ਜਾਂਦਾ ਹੈ
ONTOLOGY:
भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)
SYNONYM:
ਪੜਛੱਤੀ ਟਾਂਡ ਦੁਛੱਤੀ
Wordnet:
benতল্প
gujછાજલી
hinपरछत्ती
kanನಾಗೋಂದಿಗೆ
kokपोटमाळो
oriଆଟୁ
tamநிலவறை
urdپرچھتی , ٹانڑھ