Dictionaries | References

ਫਾਂਸੀ

   
Script: Gurmukhi

ਫਾਂਸੀ     

ਪੰਜਾਬੀ (Punjabi) WN | Punjabi  Punjabi
noun  ਰੱਸੀ ਦਾ ਉਹ ਫੰਦਾ ਜਿਸ ਜਿਸ ਵਿਚ ਗਲਾ ਫਸਣ ਨਾਲ ਦਮ ਘੁਟਦਾ ਹੈ ਅਤੇ ਆਦਮੀ ਮਰ ਜਾਂਦਾ ਹੈ   Ex. ਭਾਰਤ ਦੀ ਆਜਾਦੀ ਦੇ ਲਈ ਸਰਦਾਰ ਭਗਤ ਸਿੰਘ ਨੇ ਫਾਂਸੀ ਨੂੰ ਹਸਦੇ-ਹਸਦੇ ਆਪਣੇ ਗਲੇ ਵਿਚ ਪਾ ਲਿਆ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਗਲਫਾਹਾ ਗਲਫੰਦਾ
Wordnet:
asmফাঁচি
benফাঁসি
gujફાંસી
hinफाँसी
kanಗಲ್ಲು
kasفٲنس , فَندٕ , فانٛسہ فَنٛدِ
kokफांशी
malകൊലക്കയര്
marगळफास
mniꯊꯧꯔꯤ꯭ꯀꯣꯡꯒꯣꯏ
oriଫାସି
sanकालपाशः
tamசுருக்கு கயிறு
telఉర్రిత్రాడు
urdپھانسی , پھندا , سولی , بند
noun  ਉਹ ਸਜ਼ਾ ਜਿਸ ਵਿਚ ਅਪਰਾਧੀ ਦੇ ਗਲੇ ਵਿਚ ਰੱਸੀ ਫਸਾ ਕੇ ਜਾਨ ਲੈਂਦੇ ਹਨ   Ex. ਹੱਤਿਆ ਦੇ ਜ਼ੁਰਮ ਵਿਚ ਉਸਨੂੰ ਫਾਂਸੀ ਮਿਲੀ
ONTOLOGY:
कार्य (Action)अमूर्त (Abstract)निर्जीव (Inanimate)संज्ञा (Noun)
Wordnet:
bdफासि
gujફાંસી
kanಮರಣ ದಂಡನೆ
kasپھٲنٛسۍ
kokफांशी
malതൂക്കുകയർ
marफाशी
mniꯐꯥꯟꯁꯤ
nepफाँसी
oriଫାଶୀ
sanदेहदण्डः
tamதூக்குதண்டனை
telమరణ శిక్ష
urdپھانسی , سولی , دار
noun  ਗਲੇ ਵਿਚ ਰੱਸੀ ਦਾ ਫੰਧਾ ਪਾਕੇ ਮਰਨ ਦੀ ਕਿਰਿਆ   Ex. ਰੀਮਾ ਨੇ ਕੱਲ ਫਾਂਸੀ ਲਗਾ ਲਈ
ONTOLOGY:
शारीरिक कार्य (Physical)कार्य (Action)अमूर्त (Abstract)निर्जीव (Inanimate)संज्ञा (Noun)
SYNONYM:
ਫਾਸੀ
Wordnet:
asmফাঁচী
bdफासिनांनाय
gujગળાફાંસો
kasپھٲسۍ
kokगोळफांस
malതൂങ്ങി ചാകൽ
mniꯊꯧꯔꯤ꯭ꯌꯥꯟꯕꯒꯤ꯭ꯊꯕꯛ
oriଦଉଡ଼ିଲଗାଇଦେବା
tamதூக்குமாட்டுதல்
urdپھانسی

Comments | अभिप्राय

Comments written here will be public after appropriate moderation.
Like us on Facebook to send us a private message.
TOP