Dictionaries | References ਫ ਫਿਰਕੀ Script: Gurmukhi Meaning Related Words ਫਿਰਕੀ ਪੰਜਾਬੀ (Punjabi) WN | Punjabi Punjabi Rate this meaning Thank you! 👍 noun ਸੂਤ ਦੀ ਵੱਟੀ ਬਣਾਉਣ ਦਾ ਜਾਂ ਲੱਕੜੀ ਦਾ ਇਕ ਉਪਕਰਣ ਜਿਸ ਤੇ ਧਾਗਾ ਲਿਪੇਟਆ ਜਾਂਦਾ ਹੈ Ex. ਸ਼ਾਮ ਨੇ ਬਾਜ਼ਾਰ ਤੋਂ ਇਕ ਨਵੀਂ ਫਿਰਕੀ ਖਰੀਦੀ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun) SYNONYM:ਰੀਲWordnet:benকাটিম gujફાળકો hinअटेरन kanದಾರದ ಉಂಡೆ kasیِنٛدرٕتُل kokगाडी malനെയ്ത്തു കോല് marफाळका mniꯂꯪꯆꯥꯛ oriନଟେଇ sanवलिता tamநூற்கண்டு telపంటెకోల urdاٹیرن , انٹی noun ਕੁਸ਼ਤੀ ਦਾ ਇਕ ਪੇਚ Ex. ਕੁਸ਼ਤੀਬਾਜ਼ ਨੇ ਵਿਪੱਖੀ ਨੂੰ ਫਿਰਕੀ ਦੇ ਜ਼ਮੀਨ ਤੇ ਪਟਕ ਦਿੱਤਾ ONTOLOGY:शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)Wordnet:kasوُٹھن tamகுஸ்திப்பிடி urdپھرکی noun ਮਾਲਖੰਭ ਦੀ ਇਕ ਕਸਰਤ Ex. ਮੰਗਲ ਫਿਰਕੀ ਵਿਚ ਨਿਪੁੰਨ ਹੈ ONTOLOGY:शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)Wordnet:oriଫିରକି tamமால்கம் பிடி See : ਭਮੀਰੀ, ਫਮੀਰੀ ਚੱਕਰੀ Comments | अभिप्राय Comments written here will be public after appropriate moderation. Like us on Facebook to send us a private message. TOP