ਇਕ ਪ੍ਰਕਾਰ ਦੀ ਆਤਿਸ਼ਬਾਜ਼ੀ ਜਿਸ ਵਿਚੋਂ ਫੁੱਲ ਦੇ ਸਮਾਨ ਚਿੰਗਾੜੀਆਂ ਝੜਦੀਆਂ ਜਾਂ ਨਿਕਲਦੀਆਂ ਹਨ
Ex. ਦੀਵਾਲੀ ਦੀ ਰਾਤ ਅਸੀਂ ਫੁਲਝੜੀਆਂ ਛੱਡੀਆਂ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benফুলঝুড়ি
gujતારામંડળ
hinफुलझड़ी
kanಹೂ ಕುಂಡ
kasپُھل جٔڑی
malകമ്പിതിരി
marफुलबाजी
oriଫୁଲଝରି ବାଣ
tamபூவானம்
telచిచ్చుబుడ్డి
urdپھلجھڑی , پھلجھری
ਝਗੜਾ ਹਟਾਉਣ ਜਾਂ ਹਸਾਉਣ ਵਾਲੀ ਗੱਲ
Ex. ਗੱਲਾਂ-ਗੱਲਾਂ ਵਿਚ ਸ਼ੀਤਲ ਨੇ ਇਕ ਫੁਲਝੜੀ ਛੱਡੀ ਕਿ ਸਾਰੇ ਠਹਾਕਾ ਲਗਾਉਣ ਲੱਗੇ
ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
gujગતકડું
kanಜಗಳ ಹುಟ್ಟಿಸುವ ಸಂಗತಿ
kasتیٚمبٕر
kokफित्रीस
malകളിതമാശ
marफुणगी
oriଫୁଲଝଡ଼ି
tamசண்டை
telతమాషా