Dictionaries | References ਮ ਮਣ Script: Gurmukhi Meaning Related Words Rate this meaning Thank you! 👍 ਮਣ ਪੰਜਾਬੀ (Punjabi) WN | Punjabi Punjabi | | noun ਖੂਹ ਦੇ ਉੱਪਰ ਦਾ ਚਬੂਤਰਾ Ex. ਜਦੋਂ ਮੈਂ ਪਾਣੀ ਭਰਨ ਗਿਆ ਤਾਂ ਉਸਨੂੰ ਮਣ ਤੇ ਬੈਠਿਆ ਵੇਖਿਆ ONTOLOGY:भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun) SYNONYM:ਮੌਣ ਮੰਡੇਰ ਘੇਰਾ ਚਬੂਤਰਾWordnet:gujજગત hinजगत kanಬಾವಿಕಟ್ಟೆ kasجَگَت kokकठडो malകിണറിന്റെ കൈവരി marविहिरीचा ओटा oriଚାନ୍ଦିନୀ tamவிளிம்பு telబావితిన్నె urdجگت , پشتہ , بند noun ਚਾਲੀ ਸੇਰ ਦਾ ਇਕ ਤੋਲ Ex. ਰਾਮ ਨੇ ਬਜ਼ਾਰ ਤੋਂ ਇਕ ਮਣ ਕੋਲਾ ਖ਼ਰੀਦਿਆ ONTOLOGY:() ➜ माप (Measurement) ➜ अमूर्त (Abstract) ➜ निर्जीव (Inanimate) ➜ संज्ञा (Noun)Wordnet:asmমোন gujમણ kanಮಣ kasمَن kokमणन malമന്ന് marमण oriମହଣ sanद्रोणद्वयमात्रम् tamமணங்கு telమణువు urdمن noun ਲੱਕੜੀ ਦਾ ਉਹ ਪਟੜਾ ਆਦਿ ਜੋ ਖੂਹ ਦੇ ਮੁਖ ਦੇ ਵਿਚੋ ਵਿਚ ਇਸ ਲਈ ਰੱਖਿਆ ਰਹਿੰਦਾ ਹੈ ਕਿ ਪਾਣੀ ਭਰਨ ਵਾਲਾ ਇਕ ਪੈਰ ਉਸ ਤੇ ਰੱਖਕੇ ਪਾਣੀ ਕੱਢੇ Ex. ਮਣ ਤੇ ਇਕ ਪੈਰ ਰੱਖਕੇ ਪਾਣੀ ਕੱਢਣ ਵਿਚ ਅਸਾਨੀ ਹੁੰਦੀ ਹੈ ONTOLOGY:मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun) SYNONYM:ਮੌਣWordnet:benপাটাতন gujપગથાર hinपठियार malചവിട്ട് കല്ല് oriକୂଅପଟା tamபட்டியார் telచెక్కదిమ్మె urdپٹھیار see : ਮੌਣ, ਮੌਣ Comments | अभिप्राय Comments written here will be public after appropriate moderation. Like us on Facebook to send us a private message. TOP