ਵਨਸਪਤੀਆਂ ਅਤੇ ਉਹਨਾਂ ਫੁੱਲ- ਪੱਤਿਆਂ ਆਦਿ ਵਿਚ ਰਹਿਣਵਾਲਾ ਉਹ ਤਰਲ ਪਦਾਰਥ ਜੋ ਦਬਾਉਣ ,ਨਿਚੋੜਨ ਆਦਿ ਤੇ ਕੱਢਿਆ ਜਾਂ ਨਿਕਲ ਸਕਦਾ ਹੈ
Ex. ਨਿੰਮ ਦੀਆਂ ਪੱਤੀਆਂ ਦਾ ਰਸ ਪੀਣ ਅਤੇ ਲਗਾਉਣ ਤੋਂ ਚਮੜੀ ਰੋਗ ਦੂਰ ਹੁੰਦਾ ਹੈ
HYPONYMY:
ਮਕਰੰਦ ਤਾੜੀ ਦੁੱਧ ਅੰਗੂਰ ਦਾ ਰਸ ਆਮਰਸ ਅਰਕਨਾਨਾ
ONTOLOGY:
भाग (Part of) ➜ संज्ञा (Noun)
Wordnet:
bdबिदै
hinरस
kasرَس
kokरोस
mniꯃꯍꯤ
nepरस
telరసము
urdعرق , رس , شیرہ
ਦਰੱਖਤਾਂ ਦੇ ਸਰੀਰ ਤੋਂ ਨਿਕਲਣਵਾਲਾ ਜਾਂ ਪਾਛ ਕੇ ਕੱਢਿਆ ਜਾਣਵਾਲਾ ਤਰਲ ਪਦਾਰਥ
Ex. ਕੁਝ ਦਰੱਖਤਾਂ ਦਾ ਰਸ ਦਵਾਈ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ
HYPONYMY:
ਮੰਨਾ ਸੋਮਰਸ ਸ਼ਾਲਰਸ
ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)
Wordnet:
gujરસ
hinरस
kanಸಸ್ಯರಸ
oriରସ
sanरसः
urdعرق , رس
ਕਿਸੇ ਪਦਾਰਥ ਦਾ ਸਾਰ ਜਾਂ ਤੱਤ
Ex. ਰਸ ਕਈ ਤਰ੍ਹਾਂ ਦੇ ਹੁੰਦੇ ਹਨ
ONTOLOGY:
वस्तु (Object) ➜ निर्जीव (Inanimate) ➜ संज्ञा (Noun)
ਕਿਸੇ ਗ੍ਰੰਥੀ ਜਾਂ ਕੋਸ਼ੀਕਾ ਤੋਂ ਨਿਕਲਣ ਵਾਲਾ ਉਹ ਦ੍ਰਵ ਜਿਸਦਾ ਸਰੀਰਕ ਕ੍ਰਿਆਵਾਂ ਵਿਚ ਮਹਤੱਵ ਹੈ
Ex. ਲਾਰ,ਹਾਰਮੋਨ ਆਦਿ ਰਸ ਹੈ
ONTOLOGY:
शारीरिक वस्तु (Anatomical) ➜ वस्तु (Object) ➜ निर्जीव (Inanimate) ➜ संज्ञा (Noun)
Wordnet:
kanದ್ರವ
kasرَس , رطوٗبَت
malഎന്സൈം
mniꯊꯥꯗꯣꯛꯂꯛꯄ꯭ꯃꯍꯤ
sanस्त्रावः
tamஉமிழ் நீர்
telశ్రావము
urdعرق , رقیق مادہ , رس
ਸਾਹਿਤ ਵਿਚ ਕਥਾਨਕਾਂ,ਕਾਵਿ,ਨਾਟਕਾਂ ਆਦਿ ਵਿਚ ਰਹਿਣ ਵਾਲਾ ਉਹ ਤੱਤ ਜੋ ਪ੍ਰੇਮ,ਕਰੁਣਾ,ਕ੍ਰੋਧ,ਰਤੀ ਆਦਿ ਮਨੋਭਾਵਾਂ ਨੂੰ ਜਾਗ੍ਰਿਤ,ਪ੍ਰਬਲ ਅਤੇ ਕਿਰਿਆਸ਼ੀਲ ਕਰਦਾ ਹੈ
Ex. ਸਾਹਿਤ ਵਿਚ ਨੌ ਪ੍ਰਕਾਰ ਦੇ ਰਸ ਹਨ
HYPONYMY:
ਵੀਰ ਰਸ ਭਿਆਨਕ ਰਸ ਕਰੁਣਾ ਰਸ ਅਦਭੁਤ-ਰਸ ਸ਼ਾਤ ਰਸ ਅਨੁਰਸ ਸ਼ਿੰਗਾਰ ਰਸ ਰੌਦਰ ਰਸ ਵਭੀਤ ਰਸ
ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
hinरस
kanರಸ
kokरस
marरस
oriରସ
tamரசம்
telరసాలు
ਵੈਦਾਂ ਦੇ ਅਨੁਸਾਰ ਸਰੀਰ ਵਚਲੀਆ ਸੱਤ ਧਾਤੂਆਂ ਵਿਚੋਂ ਪਹਿਲੀ
Ex. ਰਸ ਦੇ ਅੰਤਗਤ ਸਰੀਰ ਵਿਚ ਉਪਸਥਿਤ ਪਾਣੀ ਆਉਂਦਾ ਹੈ
ONTOLOGY:
द्रव (Liquid) ➜ रूप (Form) ➜ संज्ञा (Noun)
Wordnet:
tamரஸ் ( சாறு )
telరసం
urdرس