noun ਉਹ ਚੀਕਣਾ ਲੇਪ ਜੋ ਕੋਈ ਵਸਤੂ ਚਮਕਾਉਣ ਦੇ ਲਈ ਉਸ ਤੇ ਲਗਾਇਆ ਜਾਂਦਾ ਹੈ
Ex.
ਉਹ ਕੁਝ ਵਸਤੂਆਂ ਤੇ ਰੋਗਨ ਲਗਾ ਰਿਹਾ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmপলিচ
bdजोंख्लाबग्रा
gujરોગન
hinरोगन
kanಪಾಲಿಶ್
kasروغن
kokग्राश
malപോലീഷ്
mniꯊꯥꯎ꯭ꯊꯥꯛꯄ꯭ꯄꯣꯠ
nepरोगन
oriପାଲିସି
tamபாலீஷ்
telపాలిష్
urdروغن , پالش
noun ਲਾਖ ਆਦਿ ਤੋਂ ਬਣਿਆ ਮਸਾਲਾ
Ex.
ਤਰਖਾਣ ਰੋਗਨ ਬਣਾ ਰਿਹਾ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
kokरोगन
malപോളീഷ്
marरोगन
oriଲାଖ ମସଲା
tamநிறப்பூச்சு
telవార్నీషు
noun ਤੇਲ , ਘੀ , ਚਰਬੀ ਗਰੀਸ ਆਦਿ ਚੀਕਣੇ ਪਦਾਰਥ
Ex.
ਰੋਗਨ ਬਹੁਤ ਹੀ ਉਪਯੋਗੀ ਹੁੰਦੇ ਹਨ ONTOLOGY:
वस्तु (Object) ➜ निर्जीव (Inanimate) ➜ संज्ञा (Noun)
Wordnet:
asmতেল
bdरिमोनग्रा मुवा
benপালিশ
kasمۄچر
marस्निग्ध पदार्थ
mniꯑꯔꯪꯕ꯭ꯑꯃꯗꯤ꯭ꯑꯅꯞꯄ꯭ꯄꯣꯠ
telనూనెపదార్ధం
urdروغن
noun ਕੁਸਮ ਜਾਂ ਦੇ ਤੇਲ ਤੋਂ ਬਣਿਆ ਹੋਇਆ ਮਸਾਲਾ ਜਿਸ ਵਿਚ ਚਮੜੇ ਨੂੰ ਮੁਲਾਇਮ ਕੀਤਾ ਜਾਂਦਾ ਹੈ
Ex.
ਮੋਚੀ ਚਮੜੇ ਤੇ ਰੋਗਨ ਲਗਾ ਰਿਹਾ ਹੈ ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
hinरोगन
kokवंगण
marरोगण
oriରୋଗନ
tamமெருகெண்ணெய்
telరోగన్
See : ਪੇਂਟ