Dictionaries | References

ਲੰਗਰ

   
Script: Gurmukhi

ਲੰਗਰ     

ਪੰਜਾਬੀ (Punjabi) WN | Punjabi  Punjabi
noun  ਉਹ ਭੋਜਨ ਜੋ ਭਗਤਾਂ,ਪਹੁੰਚਣ ਵਾਲਿਆਂ,ਅਮੀਰਾਂ-ਗਰੀਬਾਂ ਆਦਿ ਨੂੰ ਇਕ ਪੰਗਤ ਵਿਚ ਬਠਾ ਕੇ ਵੰਡਿਆ ਜਾਂਦਾ ਹੈ   Ex. ਅਸੀ ਲੋਕ ਲੰਗਰ ਲੈਣ ਗੁਰਦੁਆਰੇ ਜਾ ਰਹੇ ਹਨ
ONTOLOGY:
खाद्य (Edible)वस्तु (Object)निर्जीव (Inanimate)संज्ञा (Noun)
Wordnet:
benলঙ্গর
hinलंगर
kanಲಂಗರು
kokलंगर
malപ്രസാദ ഊട്ട്
oriଲଙ୍ଗର
sanलङ्गरम्
tamஅன்னவிடுதி
telఅన్నసత్రం
urdلنگر
noun  ਲੱਕੜੀ ਦਾ ਉਹ ਕੁੰਦਾ ਜੋ ਸ਼ਰਾਰਤੀ ਗਾਂ ਅਤੇ ਬੈਲ ਆਦਿ ਦੇ ਗਲੇ ਵਿਚ ਬੰਨਿਆ ਜਾਂਦਾ ਹੈ   Ex. ਕਿਸਾਨ ਨੇ ਸ਼ਰਾਰਤੀ ਗਾਂ ਦੇ ਗਲੇ ਵਿਚ ਲੰਗਰ ਲਟਕਾ ਦਿੱਤਾ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
SYNONYM:
ਢੇਕਾੲ
Wordnet:
benকুঁদা
gujડેરો
hinलंगर
kasلَٹکَن
kokलोंडको
malകടയാണി
oriଢିଙ୍କିଆ
sanलाङ्गलः
tamகழுத்தில் கட்டப்படும் தடி
telగుదికొయ్య
urdلنگر , ڈھیکا , ساندا
noun  ਗੁਰਦੁਆਰੇ ਨਾਲ ਸੰਬੰਧਤ ਉਹ ਸਥਾਨ ਜਿੱਥੇ ਲੋਕਾਂ ਨੂੰ ਖਾਣ ਦੇ ਲਈ ਭੋਜਨ ਵੰਡਿਆ ਜਾਂਦਾ ਹੈ   Ex. ਅਸੀਂ ਪ੍ਰਸ਼ਾਦ ਲੈਣ ਦੇ ਲਈ ਲੰਗਰ ਵਿਚ ਚਲੇ ਗਏ
ONTOLOGY:
भौतिक स्थान (Physical Place)स्थान (Place)निर्जीव (Inanimate)संज्ञा (Noun)
Wordnet:
benলঙ্গার
hinलंगर
kanಧರ್ಮಛತ್ರ
kasلَنٛگَر
malഊട്ടുപുര
marलंगरखाना
oriଲଙ୍ଗର
sanलङ्गरस्थानम्
telఅన్న సత్రం
urdلنگر , اجلاس
noun  ਲੋਹੇ ਦਾ ਉਹ ਬਹੁਤ ਵੱਡਾ ਸੰਗਲ ਜੋ ਨਦੀ ਜਾਂ ਸਮੁੰਦਰ ਵਿਚ ਕਿਸ਼ਤੀ ਜਾਂ ਜਹਾਜ਼ ਨੂੰ ਬੰਨਣ ਲਈ ਪਾਇਆ ਜਾਂਦਾ ਹੈ   Ex. ਮਲਾਹ ਨੇ ਆਰਾਮ ਕਰਨ ਦੇ ਲਈ ਗੰਗਾ ਕਿਨਾਰੇ ਲੰਗਰ ਪਾ ਦਿੱਤਾ
HYPONYMY:
ਅੰਕੁੜਾ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
asmলঙ্গৰ
bdलंगर
gujલંગર
hinलंगर
kasکُنٛڑٕ
malഇരുമ്പിന്റെ വളരെ വലിയ മുള്ളു
marनांगर
mniꯑꯦꯡꯀꯔ
nepलङ्गर
sanअरित्रम्
tamநங்கூரம்
telలంగరు

Comments | अभिप्राय

Comments written here will be public after appropriate moderation.
Like us on Facebook to send us a private message.
TOP