Dictionaries | References

ਵਿਸ਼ੇਸ਼

   
Script: Gurmukhi

ਵਿਸ਼ੇਸ਼

ਪੰਜਾਬੀ (Punjabi) WN | Punjabi  Punjabi |   | 
 adjective  ਸਧਾਰਨ ਦੇ ਇਲਾਵਾ ਜਾਂ ਉਸ ਤੋਂ ਕੁਝ ਅੱਗੇ ਵਧਿਆ ਹੋਇਆ ਜਾਂ ਜਿੰਨ੍ਹਾਂ ਹੋਣਾ ਚਾਹੀਦਾ ਜਾਂ ਹੁੰਦਾ ਹੋਵੇ ਉਸ ਤੋਂ ਕੁਝ ਜਿਆਦਾ ਜਾਂ ਉਸਦੇ ਇਲਾਵਾ   Ex. ਮੈਂ ਇੱਥੇ ਕਿਸੇ ਵਿਸ਼ੇਸ਼ ਕੰਮ ਲਈ ਆਇਆ ਹਾਂ/ ਇਸ ਯੱਗ ਦੇ ਲਈ ਕੁਝ ਵਿਸ਼ੇਸ਼ ਸਮਗਰੀ ਦੀ ਲੋੜ ਹੈ
MODIFIES NOUN:
ਅਵਸਥਾਂ ਵਸਤੂ ਕਿਰਿਆ
ONTOLOGY:
गुणसूचक (Qualitative)विवरणात्मक (Descriptive)विशेषण (Adjective)
SYNONYM:
ਖਾਸ ਖ਼ਾਸ ਸਪੈਸ਼ਲ
Wordnet:
benবিশেষ
gujવિશેષ
kanವಿಶೇಷ
kasخاص , مَخصوٗص
malപ്രത്യേക
mniꯊꯣꯏꯗꯣꯛꯄ
nepविशेष
sanविशेष
tamதனிப்பட்ட
urdخاص , مخصوص , اسپیشل
 adjective  ਕਿਸੇ ਵਿਸ਼ੇਸ਼ ਵਿਸ਼ੇ ਆਦਿ ਨਾਲ ਸੰਬੰਧ ਰੱਖਣ ਵਾਲਾ   Ex. ਇਸ ਦੀ ਜਾਣਕਾਰੀ ਤਾਂ ਤੁਹਾਨੂੰ ਕੋਈ ਵਿਸ਼ੇਸ਼ ਵਿਅਕਤੀ ਹੀ ਦੇ ਸਕਦਾ ਹੈ
MODIFIES NOUN:
ਅਵਸਥਾਂ ਵਸਤੂ ਕਿਰਿਆ
ONTOLOGY:
संबंधसूचक (Relational)विशेषण (Adjective)
SYNONYM:
ਖਾਸ
Wordnet:
benবিশেষজ্ঞ
gujવિશેષજ્ઞ
kanವಿಶೇಷವಾದ
kokविशीचें
malവിശേഷജ്ഞന്
mniꯊꯣꯏꯗꯣꯛꯅ꯭ꯈꯪ ꯍꯩꯔꯕ
sanतज्ज्ञ
tamவல்லுநர்
telవిశిష్ట
urdماہر , کامل فن , , تجربہ کار , متخصص
 noun  ਅਰਥ ਅਲੰਕਾਰ ਦਾ ਇਕ ਭੇਦ   Ex. ਵਿਸ਼ੇਸ਼ ਵਿਚ ਕਿਸੇ ਹੈਰਾਨੀਜਨਕ ਗੱਲ ਦਾ ਵਰਣਨ ਹੁੰਦਾ ਹੈ
ONTOLOGY:
गुण (Quality)अमूर्त (Abstract)निर्जीव (Inanimate)संज्ञा (Noun)
SYNONYM:
ਵਿਸ਼ੇਸ਼ ਅਰਥ-ਅਲੰਕਾਰ ਵਿਸ਼ੇਸ਼ਾਰਥਾਲੰਕਾਰ
Wordnet:
benবিশেষ
gujવિશેષ
hinविशेष
kokविशेश
marविशेष अर्थालंकार
oriବିଶେଷ
sanविशेषोक्तिः
urdتخصیص
 noun  ਕਿਸੇ ਵਿਸ਼ੇ ਵਿਚ ਉਸਦੇ ਸਪਸ਼ਟੀਕਰਨ ਦੇ ਲਈ ਜਾਂ ਅਪਣੀ ਸੰਮਤੀ ਦੇ ਰੂਪ ਵਿਚ ਕਹੀ ਜਾਣ ਵਾਲੀ ਗੱਲ   Ex. ਕਾਗਜਾਂ ਵਿਚ ਇਕਦਮ ਥੱਲੇ ਵਿਸ਼ੇਸ਼ ਦੇ ਅੰਤਰਗਤ ਜੋ ਲਿਖਿਆ ਗਿਆ ਹੈ ਉਸਨੂੰ ਧਿਆਨ ਨਾਲ ਪੜ੍ਹੋ
ONTOLOGY:
मानवकृति (Artifact)वस्तु (Object)निर्जीव (Inanimate)संज्ञा (Noun)
Wordnet:
marपुस्ती
sanविशेषः
   See : ਖਾਸ, ਮਹੱਤਵਪੂਰਨ, ਖਾਸ

Comments | अभिप्राय

Comments written here will be public after appropriate moderation.
Like us on Facebook to send us a private message.
TOP