ਅਰਧਵ੍ਰਿਤਾਕਾਰ ਮਿੱਟੀ ਦਾ ਪੱਕਿਆ ਹੋਇਆ ਉਹ ਖਪੜਾ ਜਿਸ ਨਾਲ ਮਕਾਨ ਛੱਤਦੇ ਹਨ
Ex. ਕਿਸਾਨ ਟੁੱਟੀਆਂ ਹੋਈਆਂ ਸਲੇਟਾਂ ਬਦਲ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
SYNONYM:
ਖਪਰੈਲ ਖਪੜੈਲ ਠੀਕਰਾ
Wordnet:
benঅর্ধবৃত্তাকার টালি
gujનળિયું
hinनरिया
malവട്ടോട്
urdنریا
ਪੱਥਰ, ਪੱਤਰ ਆਦਿ ਦੀ ਬਣੀ ਹੋਈ ਉਹ ਚੁਕੋਰ ਵਸਤੂ ਜਿਸ ‘ਤੇ ਖੜੀਆ ਮਿੱਟੀ (ਬੱਤ੍ਹੀ,ਸਲੇਟੀ) ਨਾਲ ਲਿਖਦੇ ਹਨ
Ex. ਬੱਚਾ ਸਲੇਟ ‘ਤੇ ਲਿਖ ਰਿਹਾ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmচিলথ
bdसिलर
kasسٕلیٹ
kokपाटी
malസ്ലെയ്റ്റ്
mniꯁꯂ꯭ꯦꯠ
nepपाटी
oriସିଲଟ
sanश्लक्ष्णशिला
tamசிலேட் 1
urdاسلیٹ , سلیٹ