-
adjective ਅੱਠ ਹਿੱਸਿਆਂ ਵਾਲਾ
Ex. ਇਹ ਵਸਤੂ ਅਸ਼ਟਾਂਗ ਹੈ/ਸੂਰਜ ਨੂੰ ਅਰਗ ਦੇਣ ਲਈ ਪੰਡਿਤ ਨੇ ਅਸ਼ਟਾਂਗ ਦ੍ਰਵ ਮੰਗਵਾਇਆ
-
noun ਯੋਗ ਦੀ ਕਿਰਿਆ ਦੇ ਅੱਠ ਭੇਦ
Ex. ਯਮ, ਨਿਯਮ ,ਆਸਣ. ਪ੍ਰਾਣਯਾਮ, ਪ੍ਰਯਤਹਾਰ, ਧਾਰਨ, ਧਿਆਨ ਅਤੇ ਸਮਾਧੀ -ਇਹ ਅਸ਼ਟਾਂਗ ਹਨ
-
noun ਆਰਯੁਵੈਦ ਦੇ ਅੱਠ ਵਿਭਾਗ
Ex. ਸ਼ਾਲਯ, ਸ਼ਾਲਾਕਯ, ਕਾਇ-ਚਿਕਿਤਸਾ, ਭੂਤਵਿਵਦਿਆ, ਕੌਮਾਰਭ੍ਰਤਯ, ਅਗਦ-ਤੰਤਰ ਅਤੇ ਬਾਜੀਕਰਣ -ਇਹ ਅਸ਼ਟਾਂਗ ਹਨ
-
noun ਸਰੀਰ ਦੇ ਅੱਠ ਅੰਗ
Ex. ਗੋਡਾ ,ਪੈਰ,ਹੱਥ ,ਦਿਲ, ਸਿਰ, ਬੋਲ, ਦ੍ਰਿਸ਼ਟੀ,ਅਤੇ ਬੁੱਧੀ-ਇਹ ਅਸ਼ਟਾਂਗ ਹਨ ਜਿਸਨੁੰ ਪ੍ਰਣਾਮ ਕਰਨ ਦਾ ਵਿਧਾਨ ਹੈ
Site Search
Input language: