ਸ਼ਾਂਤੀ ਜਾਂ ਮੰਗਲ ਦੇ ਨਮਿਤ ਮੰਤਰ ਪੜ੍ਹ ਕੇ ਕੁਸ਼ ਤੇ ਦੁੱਬ ਨਾਲ ਜਲ ਛਿੜਕਣ ਦੀ ਕਿਰਿਆ
Ex. ਪੁਜਾਰੀ ਸ਼ਿਵਲਿੰਗ ਦਾ ਅਭਿਸ਼ੇਕ ਕਰ ਰਹੇ ਹਨ
ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
oriଅଭିଷେକ
sanअभिषेचनम्
tamஅபிஷேகம்
urdابھیشیک
ਯੱਗ ਦੇ ਬਾਅਦ ਸ਼ਾਂਤੀ ਦੇ ਨਮਿਤ ਇਸਨਾਨ
Ex. ਅਭਿਸ਼ੇਕ ਹੋ ਚੁਕਿਆ ਹੈ
ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
ਛੇਦ ਵਾਲੇ ਭਾਂਡੇ ਨਾਲ ਸ਼ਿਵਲਿੰਗ ‘ਤੇ ਪਾਣੀ,ਦੁੱਧ ਆਦਿ ਟਪਕਾਉਣ ਦੀ ਕਿਰਿਆ
Ex. ਸ਼ਰਧਾਲੂ ਅਭਿਸ਼ੇਕ ਦੇ ਲਈ ਭਾਂਡੇ ਵਿਚ ਜਲ ਭਰ ਲਿਆਇਆ
ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
kokअभिशेक
marशिवलिंगाप्रती अभिषेक
sanअभिषेकः
ਮੂਰਤੀ ਇਸਨਾਨ ਕਰਾਉਣ ਦਾ ਇਕ ਧਾਰਮਿਕ ਅਨੁਸ਼ਠਾਨ ਜਿਸ ਵਿਚ ਚੜ੍ਹਾਵਾ ਆਦਿ ਵੀ ਹੁੰਦਾ ਹੈ
Ex. ਅਭਿਸ਼ੇਕ ਦੇ ਬਾਅਦ ਪ੍ਰਸ਼ਾਦ ਵੰਡਿਆ ਜਾਵੇਗਾ
ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
marस्नानोत्तर अर्पणविधी
sanप्रतिष्ठापना