ਉਹ ਧੁਨੀ ਜਾਂ ਸ਼ਬਦ ਜੋ ਆਪਣੀ ਉਤਪਤੀ ਦੇ ਸਥਾਨ ਤੋਂ ਚੱਲ ਕੇ ਕਿਤੇ ਟਕਰਾਉਂਦਾ ਹੋਇਆ ਵਾਪਸ ਆਵੇ ਅਤੇ ਫਿਰ ਸੁਣਾਈ ਦੇਵੇ
Ex. ਖੂਹ ਤੋਂ ਸ਼ੇਰ ਦੀ ਗੂੰਜ ਸੁਣਾਈ ਦਿੱਤੀ
ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)
ਭੌਰੇ ਦੇ ਉੱਡਣ ਨਾਲ ਹੋਣ ਵਾਲਾ ਸ਼ਬਦ
Ex. ਭੌਰੇ ਦੀ ਗੂੰਜ ਮਨ ਨੂੰ ਲੁਭਾਉਂਦੀ ਹੈ
ONTOLOGY:
गुणधर्म (property) ➜ अमूर्त (Abstract) ➜ निर्जीव (Inanimate) ➜ संज्ञा (Noun)
ਗੂੰਜ ਪੈਦਾ ਹੋਣ ਜਾਂ ਕਰਨ ਦੀ ਕਿਰਿਆ
Ex. ਘੰਟੇ ਦੀ ਗੂੰਜ ਨਾਲ ਸੰਪੂਰਨ ਮੰਦਿਰ ਗੂੰਜ ਉੱਠਿਆ
ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
ਲੱਟੂ ਨਾਮਕ ਖਿਡੌਣੇ ਵਿਚੋਂ ਥੱਲੜੇ ਪਾਸੇ ਲੱਗੀ ਹੋਈ ਕਿੱਲ
Ex. ਇਸ ਲੱਟੂ ਦੀ ਗੂੰਜ ਬਹੁਤ ਛੋਟੀ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਕੰਨ ਵਿਚ ਪਹਿਨੀਆਂ ਜਾਣ ਵਾਲੀਆਂ ਵਾਲੀਆਂ ਵਿਚ ਲਪੇਟਿਆ ਹੋਇਆ ਪਤਲਾ ਤਾਰ
Ex. ਗੂੰਜ ਲੱਗੀ ਵਾਲੀ ਸੁੰਦਰ ਲਗਦੀ ਹੈ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)