noun ਬਿੱਛੂ,ਮਧੂਮੱਖੀ ਆਦਿ ਕੀੜਿਆਂ ਦੇ ਪਿੱਛੇ ਦਾ ਜ਼ਹਿਰੀਲਾ ਕੰਡਾ ਜਿਸ ਨੂੰ ਉਹ ਜੀਵਾਂ ਦੇ ਸਰੀਰ ਵਿਚ ਖੂਬੋਂ ਕੇ ਜ਼ਹਿਰ ਫੈਲਾਉਂਦੇ ਹਨ
Ex.
ਉਸ ਨੂੰ ਬਿੱਛੂ ਨੇ ਡੰਗ ਮਾਰ ਦਿੱਤਾ ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)
Wordnet:
asmশুং
bdखिसलां
benদংশন
gujડંખ
hinडंक
kanಚೇಳಿನ ಕಚ್ಚುವಿಕೆ
kasٹۄپھ
kokनांगी
malകൊമ്പു
marनांगी
mniꯆꯤꯛꯄ
oriଦଂଶନ
sanपुच्छकण्टकः
tamகடி
telతేలు కొండి
urdڈنک , کانٹآ , ڈنس
noun ਡੰਗ ਮਾਰਿਆ ਹੋਇਆ ਸਥਾਨ ਜਾਂ ਉਹ ਸਥਾਨ ਜਿਥੇ ਕਿਸੇ ਡੰਗ ਮਾਰਨ ਵਾਲੇ ਜਾਨਵਰ ਨੇ ਡੰਗ ਮਾਰਿਆ ਹੋਵੇ
Ex.
ਸ਼ਵੇਤਾ ਡੰਗ ਤੇ ਮਲਹਮ ਲਗਾ ਰਹੀ ਹੈ ONTOLOGY:
स्थान (Place) ➜ निर्जीव (Inanimate) ➜ संज्ञा (Noun)
Wordnet:
asmদংশন ক্ষত
benক্ষত
kanಕೊಂಡಿ ಚೇಳು
kasٹھوٚپھ
kokदंश
malകടിപ്പാട്
mniꯆꯤꯛꯐꯝ
oriଦଂଶିତ
sanदंशः
tamகொட்டிய இடம்
telవిషం
urdنیش , کانٹا
noun ਖਾਣਾ ਖਾਣ ਦਾ ਇਕ ਨਿਸ਼ਚਿਤ ਸਮਾਂ
Ex.
ਅੱਜ ਵੀ ਸਾਡੇ ਦੇਸ਼ ਵਿਚ ਗਰੀਬਾਂ ਨੂੰ ਦੋ ਡੰਗ ਦਾ ਖਾਣਾ ਨਸੀਬ ਨਹੀਂ ਹੁੰਦਾ ONTOLOGY:
अवधि (Period) ➜ समय (Time) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
gujટંક
mniꯆꯔꯥ
oriବକତ
tamவேளை
telజూన్
urdوقت , جون , ٹائم
noun ਦੰਦ ਨਾਲ ਕੱਟਣ ਦੀ ਕਿਰਿਆ
Ex.
ਜ਼ਹਿਰੀਲੇ ਕੀਟਾਂ ਦੇ ਡੰਗ ਨਾਲ ਸਰੀਰ ‘ਤੇ ਥਾਂ-ਥਾਂ ਸੋਜਾ ਆ ਗਿਆ ਹੈ ONTOLOGY:
शारीरिक कार्य (Physical) ➜ कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
bdअरनाय
gujદંશન
hinदंशन
kasژوٚپ
malകടിക്കല്
marदंश
nepटोकाइ
sanदंशम्
tamகடித்தல்
urdڈنک , نیش , خار
noun ਅੱਧਪੱਕਿਆ ਛੁਹਾਰਾ
Ex.
ਮਜ਼ਦੂਰ ਬਾਗ ਵਿਚੋਂ ਡੰਗ ਤੋੜਕੇ ਖਾ ਰਹੇ ਹਨ ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)
Wordnet:
benআধপাকা খেজুর
gujડંગ
hinडंग
malപാക മാകാത്ത മുന്തിരി
oriଦରପାଚିଲା ଖଜୁରି କୋଳି
tamடங்க்
urdڈنگ