Dictionaries | References

ਪਿੱਠੂ

   
Script: Gurmukhi

ਪਿੱਠੂ

ਪੰਜਾਬੀ (Punjabi) WN | Punjabi  Punjabi |   | 
 noun  ਕੁਝ ਵਿਸ਼ੇਸ਼ ਖੇਡਾਂ ਵਿਚ ਕਿਸੇ ਖਿਡਾਰੀ ਦਾ ਉਹ ਕਲਪਿਤ ਸਾਥੀ ਜਿਸਦੇ ਬਦਲੇ ਉਸਨੂੰ ਦੁਬਾਰਾ ਖੇਡਣ ਦਾ ਮੌਕਾ ਜਾਂ ਦਾਅ ਮਿਲਦਾ ਹੈ   Ex. ਪਿੱਠੂ ਵਾਲਾ ਖੇਡ ਅਸੀਂ ਨਹੀਂ ਖੇਡਾਂਗੇ / ਪਿੱਠੂ ਦੇ ਕਾਰਨ ਸਾਨੂੰ ਦੁਬਾਰਾ ਖੇਡਣ ਦਾ ਮੌਕਾ ਮਿਲਿਆ
ATTRIBUTES:
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
 noun  ਉਹ ਖਿਡਾਰੀ ਜੋ ਤਦ ਖੇਡਦਾ ਹੈ ਜਦ ਕੋਈ ਖੇਡਦਾ ਹੋਇਆ ਖਿਡਾਰੀ ਕਿਸੇ ਕਾਰਨ ਕਰਕੇ ( ਜਿਵੇਂ ਕਿ ਸੱਟ, ਮੋਚ ਆਦਿ ) ਖੇਡ ਕਰਕੇ ਬਾਹਰ ਹੋ ਜਾਂਦਾ ਹੈ   Ex. ਸਾਡੇ ਦਲ ਵਿਚ ਦੋ ਪਿੱਠੂ ਹਨ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP