Dictionaries | References

ਪ੍ਰਵਾਸੀ

   
Script: Gurmukhi

ਪ੍ਰਵਾਸੀ

ਪੰਜਾਬੀ (Punjabi) WN | Punjabi  Punjabi |   | 
 adjective  ਪਰਦੇਸ ਵਿਚ ਜਾਕੇ ਵਸਣ ਜਾਂ ਰਹਿਣ ਵਾਲਾ   Ex. ਕੁਝ ਪ੍ਰਵਾਸੀ ਲੋਕ ਆਪਣੇ ਦੇਸ਼ ਅਤੇ ਪਰਿਵਾਰ ਨਾਲ ਮਿਲਣ ਦੇ ਲਈ ਤੜਪਦੇ ਹਨ
MODIFIES NOUN:
ONTOLOGY:
संबंधसूचक (Relational)विशेषण (Adjective)
Wordnet:
bdगुबुन हादराव थाग्रा
kasغٲر ریاستی
mniꯃꯤꯔꯝꯗ꯭ꯂꯩꯕ
tamஅயல்நாட்டில் வசிக்கிற
urdمہاجر , غیرمقیم , غیرمقیم باشندہ
 adjective  ਆਦਤ ਅਨੁਸਾਰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਵਾਲਾ ਵਿਸ਼ੇਸ਼ ਕਰਕੇ ਮੌਸਮੀ ਕੰਮ ਦੀ ਖੋਜ ਵਿਚ   Ex. ਇਹ ਪ੍ਰਵਾਸੀ ਮਜਦੂਰਾਂ ਦੇ ਰਹਿਣ ਦਾ ਅਸਥਾਈ ਨਿਵਾਸ ਹੈ
MODIFIES NOUN:
ONTOLOGY:
अवस्थासूचक (Stative)विवरणात्मक (Descriptive)विशेषण (Adjective)
Wordnet:
tamஅயல்நாட்டில் வசிக்கிற
urdخانہ بدوش , گھمکڑ
 adjective  ਜੋ ਮੌਸਮ ਦੇ ਹਿਸਾਬ ਨਾਲ ਸਥਾਨ ਪਰਿਵਰਤਨ ਕਰਦੇ ਹਨ (ਪਸ਼ੂ-ਪੰਛੀ)   Ex. ਠੰਡ ਦੇ ਦਿਨਾਂ ਵਿਚ ਬਹੁਤ ਸਾਰੇ ਪ੍ਰਵਾਸੀ ਪੰਛੀ ਇਸ ਸਥਾਨ ਤੇ ਆਉਂਦੇ ਹਨ
MODIFIES NOUN:
ONTOLOGY:
गुणसूचक (Qualitative)विवरणात्मक (Descriptive)विशेषण (Adjective)
Wordnet:
tamவெளிநாட்டில் வசிக்கிற
 noun  ਉਹ ਜਿਹੜਾ ਵਿਦੇਸ਼ ਵਿਚ ਜਾਕੇ ਵਸ ਗਿਆ ਹੋਵੇ   Ex. ਭਾਰਤ ਸਰਕਾਰ ਨੇ ਕੁਝ ਪ੍ਰਵਾਸੀਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ ਹੈ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
 noun  ਪ੍ਰਵਾਸੀਆਂ ਦਾ ਸਮੂਹ ਜੋ ਇਕ ਨਿਯਮਤ ਅੰਤਰਾਲ ਦੇ ਦੌਰਾਨ ਆਵੇ   Ex. ਪ੍ਰਵਾਸੀਆਂ ਦੇ ਵਾਧੇ ਨਾਲ ਉਪਨਿਵੇਸ਼ ਅਤੇ ਮਜਬੂਤ ਹੋਏ
ONTOLOGY:
समूह (Group)संज्ञा (Noun)

Comments | अभिप्राय

Comments written here will be public after appropriate moderation.
Like us on Facebook to send us a private message.
TOP