Dictionaries | References

ਲੋਕ

   
Script: Gurmukhi

ਲੋਕ

ਪੰਜਾਬੀ (Punjabi) WordNet | Punjabi  Punjabi |   | 
 adjective  ਇਕ ਵੱਡੇ ਪੱਧਰ ਤੇ ਲੋਕਾਂ(ਨਾਗਰਿਕਾਂ) ਦੁਆਰਾ ਸਵਿਕਾਰਿਆ ਜਾਂ ਪ੍ਰਵਾਣਿਤ   Ex. ਭਾਰਤ ਵਿਚ ਲੋਕ-ਮੱਤ ਦੇ ਆਧਾਰ ਤੇ ਹੀ ਸਰਕਾਰ ਬਣਦੀ ਹੈ / ਭਾਰਤ ਵਿਚ ਲੋਕ ਸ਼ਾਸਨ ਹੈ
ONTOLOGY:
अवस्थासूचक (Stative)विवरणात्मक (Descriptive)विशेषण (Adjective)
SYNONYM:
 noun  ਇਕ ਤੋ ਵੱਧ ਵਿਅਕਤੀ   Ex. ਲੋਕਾਂ ਦੇ ਹਿੱਤ ਵਿਚ ਕੰਮ ਕਰਨਾ ਚਾਹੀਦਾ ਹੈ
HOLO MEMBER COLLECTION:
MERO MEMBER COLLECTION:
ONTOLOGY:
समूह (Group)संज्ञा (Noun)
 noun  ਕਿਸੇ ਰਾਜੇ ਦੇ ਅਧੀਨ ਜਾਂ ਉਸਦੇ ਰਾਜ ਵਿਚ ਰਹਿਣ ਵਾਲੇ ਲੋਕ   Ex. ਰਾਜਾ ਹਰਸ਼ਵ੍ਰਧਨ ਦੇ ਰਾਜ ਕਾਲ ਵਿਚ ਲੋਕ ਸੁਖੀ ਸਨ
ONTOLOGY:
समूह (Group)संज्ञा (Noun)
 noun  ਪ੍ਰਿਥਵੀ ਦੇ ਉੱਪਰ-ਥੱਲੇ ਦੇ ਕੁਝ ਕਲਪਿਤ ਸਥਾਨ ਪੁਰਾਣਾਂ ਅਨੁਸਾਰ ਜਿਸਦੀ ਗਿਣਤੀ ਚੌਦਾਂ ਮੰਨੀ ਜਾਂਦੀ ਹੈ   Ex. ਧਰਮ ਗ੍ਰੰਥਾਂ ਅਨੁਸਾਰ ਸੱਤ ਲੋਕ ਉੱਪਰ ਹਨ ਅਤੇ ਸੱਤ ਥੱਲੇ
ONTOLOGY:
पौराणिक स्थान (Mythological Place)स्थान (Place)निर्जीव (Inanimate)संज्ञा (Noun)
SYNONYM:
 noun  ਵਿਸ਼ਵ ਦਾ ਕੋਈ ਵਿਸੇਸ਼ ਭਾਗ ਜਾਂ ਸਥਾਨ ਜਿਸ ਵਿਚ ਕੁਝ ਅਲੱਗ ਪ੍ਰਕਾਰ ਦੇ ਜੀਵ ਜਾਂ ਪ੍ਰਾਣੀ ਰਹਿੰਦੇ ਹਨ   Ex. ਜੀਵਲੋਕ,ਦੇਵਲੋਕ,ਬ੍ਰਹਮਲੋਕ,ਮਨੁੱਖਲੋਕ ਆਦਿ ਕਈ ਲੋਕ ਹਨ
ONTOLOGY:
भौतिक स्थान (Physical Place)स्थान (Place)निर्जीव (Inanimate)संज्ञा (Noun)
   see : ਦੁਨਿਆ

Comments | अभिप्राय

Comments written here will be public after appropriate moderation.
Like us on Facebook to send us a private message.
TOP