Dictionaries | References

ਮਨਾਉਣਾ

   
Script: Gurmukhi

ਮਨਾਉਣਾ     

ਪੰਜਾਬੀ (Punjabi) WN | Punjabi  Punjabi
verb  ਕਿਸੇ ਕਾਰਜ ਅਤੇ ਗੱਲ ਦੇ ਲਈ ਈਸ਼ਵਰ ਆਦਿ ਨਾਲ ਪ੍ਰਾਰਥਨਾ ਕਰਨਾ   Ex. ਕਿਸਾਨ ਮੀਂਹ ਦੇ ਲਈ ਭਗਵਾਨ ਨੂੰ ਮਨਾ ਰਹੇ ਹਨ
HYPERNYMY:
ਬੇਨਤੀ-ਕਰਨਾ
ONTOLOGY:
संप्रेषणसूचक (Communication)कर्मसूचक क्रिया (Verb of Action)क्रिया (Verb)
SYNONYM:
ਰਾਜੀ ਕਰਨਾ ਰਾਜ਼ੀ ਕਰਨਾ
Wordnet:
benমিনতি করা
gujમનાવું
kasزارٕ پارٕ کَرُن
kokपाराथप
malഅപേക്ഷിക്കുക
marअळविणे
tamவேண்டு
telప్రార్ధించు
urdالتجاکرنا , درخواست کرنا
verb  ਰੁੱਸੇ ਹੋਏ ਨੂੰ ਪ੍ਰਸੰਨ ਕਰਨਾ   Ex. ਮਾਂ ਆਪਣੇ ਬੱਚੇ ਨੂੰ ਮਨਾ ਰਹੀ ਹੈ
HYPERNYMY:
ਪ੍ਰਸੰਨ ਕਰਨਾ
ONTOLOGY:
संप्रेषणसूचक (Communication)कर्मसूचक क्रिया (Verb of Action)क्रिया (Verb)
SYNONYM:
ਰਾਜ਼ੀ ਕਰਨਾ
Wordnet:
asmনিচুকোৱা
benমানানো
hinमनाना
kanಸಮಾಧಾನ ಪಡಿಸು
kasمَناوُن
kokफुसलावप
marसमजूत काढणे
mniꯊꯦꯝꯕ
nepफुल्याउनु
oriମନାଇବା
sanशमय
tamகொஞ்சு
telఅలకతీర్చు
urdخوش کرنا , راضی کرنا , منانا
verb  ਰਾਜ਼ੀ ਕਰਨਾ   Ex. ਮੈਂ ਇਹ ਕੰਮ ਕਰਨ ਲਈ ਸੋਹਨ ਨੂੰ ਮਨਾ ਲਿਆ ਹੈ
HYPERNYMY:
ਮਿਲਾਉਣਾ
ONTOLOGY:
संप्रेषणसूचक (Communication)कर्मसूचक क्रिया (Verb of Action)क्रिया (Verb)
SYNONYM:
ਪਟਾਉਣਾ
Wordnet:
asmমান্তি কৰোৱা
bdमानि हो
benরাজী করানো
hinमनाना
kasمَناوُن
kokमनोवप
marमनवणे
oriରାଜି କରେଇବା
sanश्लाघ्
tamஏற்கச் செய்
telరాజీచేయు
urdراضی کرنا , پٹانا , منانا
verb  ਦੂਸਰੇ ਨੂੰ ਮੰਨਣ ਲਈ ਰਾਜ਼ੀ ਕਰਨਾ   Ex. ਮੈਂ ਉਸਨੂੰ ਕਿਸੇ ਤਰ੍ਹਾਂ ਆਪਣੇ ਨਾਲ ਆਉਣ ਦੇ ਲਈ ਮਨਾਇਆ
HYPERNYMY:
ਕੰਮ ਕਰਨਾ
SYNONYM:
ਰਾਜੀ ਕਰਨਾ ਰਾਜ਼ੀ ਕਰਨਾ ਤਿਆਰ ਕਰਨਾ
Wordnet:
asmমনোৱা
benমানানো
gujમનાવવું
oriମନାଇବା
sanस्वीकारय
tamசம்மதி
telఒప్పించు
urdمنانا , راضی کر لینا

Comments | अभिप्राय

Comments written here will be public after appropriate moderation.
Like us on Facebook to send us a private message.
TOP