ਉਹ ਮਾਫ਼ੀ ਦੀ ਜ਼ਮੀਨ ਜੋ ਕਿਸੇ ਦੇ ਮਰ ਜਾਣ ‘ਤੇ ਉਸਦੇ ਬਾਲ ਬੱਚਿਆਂ ਨੂੰ ਦਿੱਤੀ ਜਾਂਦੀ ਹੈ
Ex. ਉਸਦੀ ਜ਼ਿੰਦਗੀ ਹੁਣ ਮਰਵਟ ਦੀ ਉਪਜ ਦੇ ਸਹਾਰੇ ਚੱਲ ਰਹੀ ਹੈ
ONTOLOGY:
भौतिक स्थान (Physical Place) ➜ स्थान (Place) ➜ निर्जीव (Inanimate) ➜ संज्ञा (Noun)
ਰਾਮ ਲੀਲਾ ਆਦਿ ਵਿੱਚ ਅਭਿਨੇਤਾਵਾਂ ਦੇ ਮੁੱਖ ‘ਤੇ ਚੰਦਨ ਜਾਂ ਰੰਗ ਨਾਲ ਬਣਾਈਆਂ ਹੋਈਆਂ ਲਕੀਰਾਂ
Ex. ਪਸੀਨੇ ਨਾਲ ਮਰਵਟ ਬਿਗੜ ਗਿਆ
ONTOLOGY:
मानवकृति (Artifact) ➜ वस्तु (Object) ➜ निर्जीव (Inanimate) ➜ संज्ञा (Noun)
ਪਟੁਏ ਦਾ ਕੱਚਾ ਛਿਲਕਾ ਜੋ ਕੱਢ ਕੇ ਸੁਕਾਇਆ ਗਿਆ ਹੋਵੇ
Ex. ਕਿਸਾਨ ਨੇ ਘਰ ਦੀ ਛੱਤ ਉਪਰ ਸੁੱਕਣ ਦੇ ਲਈ ਮਰਵਟ ਫੈਲਾਇਆ ਹੈ
ONTOLOGY:
प्राकृतिक वस्तु (Natural Object) ➜ वस्तु (Object) ➜ निर्जीव (Inanimate) ➜ संज्ञा (Noun)