Dictionaries | References

ਲੰਗੜਾ

   
Script: Gurmukhi

ਲੰਗੜਾ     

ਪੰਜਾਬੀ (Punjabi) WN | Punjabi  Punjabi
adjective  ਜਿਸਦਾ ਇਕ ਪੈਰ ਨਕਾਰਾ ਹੋ ਕੇ ਟੁੱਟ ਗਿਆ ਹੋਵੇ   Ex. ਲੰਗੜਾ ਵਿਅਕਤੀ ਵਿਸਾਖੀ ਦੇ ਸਹਾਰੇ ਚਲਣ ਦੀ ਕੋਸ਼ਿਸ਼ ਕਰ ਰਿਹਾ ਹੈ
MODIFIES NOUN:
ਜੰਤੂ
ONTOLOGY:
गुणसूचक (Qualitative)विवरणात्मक (Descriptive)विशेषण (Adjective)
SYNONYM:
ਲੰਝਾ
Wordnet:
asmলেঙেৰা
bdलेंग्रा
benখোঁড়া
gujલંગડો
hinलँगड़ा
kanಕುಂಟ
kasلوٚنگ
kokलंगडें
malമുടന്തന്‍
marपांगळा
mniꯈꯣꯡ꯭ꯇꯦꯛꯄ
nepलङ्गडो
oriଲେଙ୍ଗଡ଼ା
sanपङ्गु
tamநொண்டியான
telకుంటివాడైన
urdلنگڑا , لنگ , پاشکستہ
adjective  ਜਿਸਦਾ ਇਕ ਪਾਵਾ ਟੁੱਟ ਗਿਆ ਹੋਵੇ   Ex. ਲੰਗੜੀ ਕੁਰਸੀ ਤੇ ਬੈਠਦੇ ਹੀ ਉਹ ਡਿੱਗ ਗਿਆ
MODIFIES NOUN:
ਮਾਨਵ ਕ੍ਰਿਤ
ONTOLOGY:
अवस्थासूचक (Stative)विवरणात्मक (Descriptive)विशेषण (Adjective)
Wordnet:
benভাঙ্গা
gujલૂલું
kanಕುಂಟಿ
marपायमोडका
mniꯃꯈꯣꯡ꯭ꯅꯥꯝꯃ꯭ꯇꯦꯛꯂꯕ
nepलङ्गडो
oriଭଙ୍ଗା
tamகால் உடைந்த
telకుంటిదైన
urdلنگڑا
adjective  ਜਿਸਦਾ ਪੈਰ ਚੱਲਣ ਵਿਚ ਲਚਕਦਾ ਹੋਵੇ   Ex. ਕਿਸਾਨ ਲੰਗੜੇ ਬਲਦ ਨੂੰ ਸਾਨੀ-ਪਾਨੀ ਦੇ ਰਿਹਾ ਹੈ
MODIFIES NOUN:
ਪਸ਼ੂ
ONTOLOGY:
संबंधसूचक (Relational)विशेषण (Adjective)
Wordnet:
bdफेहा फेहा थाबायग्रा
gujરાંટું
kanಕುಂಟೆತ್ತಿಗೆ
malവളഞ്ഞ കാലുള്ള
tamகட்டிய
urdلنگڑا , لنگ
adjective  ਜਿਸ ਦੇ ਪੈਰ ਜਾਂ ਲੱਤ ਵਿਚ ਨੁਕਸ ਹੋਵੇ   Ex. ਇਸ ਪ੍ਰਤੀਯੋਗਤਾ ਵਿਚ ਕੇਵਲ ਲੰਗੜੇ ਵਿਅਕਤੀ ਹੀ ਭਾਗ ਲੈ ਸਕਦੇ ਹਨ
ONTOLOGY:
अवस्थासूचक (Stative)विवरणात्मक (Descriptive)विशेषण (Adjective)
SYNONYM:
ਲੂਲਾ-ਲੰਗੜਾ ਲੰਝਾ
Wordnet:
asmবিকলাংগ
benপ্রতিবন্ধী
gujઅપંગ
hinलुंज
kanಅಂಗವಿಕಲ
kasموزوٗر
kokलंगडो
mniꯃꯈꯣꯡ꯭ꯁꯣꯏꯅꯥꯏꯕ
nepलुलो लङ्गडो
oriଶାରିରୀକ ଅକ୍ଷମ
sanविकलाङ्ग
tamஊனமுற்ற
urdلنگڑا , لنگ , للا
adjective  ਜਿਸ ਦੇ ਦੋਨੋਂ ਪੈਰ ਟੁੱਟੇ ਹੋਏ ਹੋਣ   Ex. ਲੰਗੜਾ ਆਦਮੀ ਪਹੀਏਦਾਰ ਕੁਰਸੀ ਦੀ ਸਹਾਇਤਾ ਨਾਲਚੱਲ ਸਕਦਾ ਹੈ
MODIFIES NOUN:
ਜੰਤੂ
ONTOLOGY:
अवस्थासूचक (Stative)विवरणात्मक (Descriptive)विशेषण (Adjective)
SYNONYM:
ਲਗੜਾ
Wordnet:
benপঙ্গু
kanಕುಂಟ
kokपंगूळ
malമുടന്തനായ
tamமுடமான
telవైకల్యంకలిగిన
urdپنگو , اپاہج , لنگڑا
noun  ਉਹ ਵਿਅਕਤੀ ਜਿਸਦਾ ਇਕ ਪੈਰ ਬੇਕਾਰ ਹੋ ਗਿਆ ਹੋਵੇ ਜਾਂ ਟੁੱਟ ਗਿਆ ਹੋਵੇ   Ex. ਲੰਗੜਾ ਫੌੜੀ ਦੇ ਸਹਾਰੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
Wordnet:
gujલંગડું
kanಕುಂಟ
kasلوٚنٛگ
kokलंगडें
malമുടന്തന്
mniꯈꯣꯡꯇꯦꯛꯄ
oriଛୋଟା
sanपङ्गुः
tamநொண்டி
telకుంటివాడు
urdشکستہ پا , اپاہج , لنگڑا
adjective  ਜੋ ਪੈਰ ਵਿਚ ਕਿਸੇ ਪ੍ਰਕਾਰ ਦਾ ਦੁੱਖ ,ਦੋਸ਼ ਜਾਂ ਵਿਕਾਰ ਹੋਣ ਦੇ ਕਾਰਨ ਲਚਕੇ ਚੱਲਦਾ ਹੋਵੇ   Ex. ਲੰਗੜਾ ਰੋਗੀ ਥੋੜ੍ਹੀ ਦੂਰ ਚੱਲ ਕੇ ਬੈਠ ਗਿਆ
MODIFIES NOUN:
ਜੰਤੂ
ONTOLOGY:
अवस्थासूचक (Stative)विवरणात्मक (Descriptive)विशेषण (Adjective)
SYNONYM:
ਲੰਗਾ
Wordnet:
benল্যাংড়া
kanಕುಂಟುವ
kokलंगडो
malമുടാന്തനായ
sanपङ्गु
telవంగుట
urdلنگڑا , اپاہج
noun  ਉਹ ਜਿਸ ਦੇ ਹੱਥ ਜਾਂ ਪੈਰ ਵਿਚ ਵਿਕਾਰ ਹੋ   Ex. ਸਰਕਸ ਵਿਚ ਲੰਗੜਿਆਂ ਦਾ ਕਾਰਨਾਮਾ ਦੇਖ ਦਰਸ਼ਕ ਹੈਰਾਨ ਸਨ
HYPONYMY:
ਲੰਗੜਾ ਲੂਲਾ
ONTOLOGY:
व्यक्ति (Person)स्तनपायी (Mammal)जन्तु (Fauna)सजीव (Animate)संज्ञा (Noun)
SYNONYM:
ਲੰਙਾ ਲੰਝਾ ਲੂਲਾ-ਲੰਗੜਾ ਲੁੰਝਾ
Wordnet:
asmলেঙেৰা
bdबेंगुरा मानसि
kokलंगडें
marलुळा
mniꯈꯣꯡꯁꯦꯛꯄ
urdلنگڑا , لنگڑا لولا , لنج
See : ਲੰਗੜਾ ਅੰਬ

Comments | अभिप्राय

Comments written here will be public after appropriate moderation.
Like us on Facebook to send us a private message.
TOP