ਕਿਸੇ ਖਾਸ ਮੋਕੇ ਤੇ ਕਿਸੇ ਵਿਅਕਤੀ ਦਾ ਅਨੁਭਵ
Ex. ਉਹਨਾਂ ਨੇ ਇੱਕਠੇ ਚੰਗਾ ਸਮਾ ਬਿਤਾਇਆ / ਪਿਛਲੇ ਸਮੇਂ ਦੇ ਆਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਦੁਨੀਆ ਸਵਾਰਥੀ ਹੈ
ONTOLOGY:
ज्ञान (Cognition) ➜ अमूर्त (Abstract) ➜ निर्जीव (Inanimate) ➜ संज्ञा (Noun)
ਇਤਿਹਾਸ ਵਿਚ ਲਗਭਗ ਨਿਰਧਾਰਿਤ ਸਮਾ-ਕਾਲ
Ex. ਅਕਬਰ ਦੇ ਸਮੇਂ ਜਨਤਾ ਸੁਖੀ ਸੀ
ONTOLOGY:
अवधि (Period) ➜ समय (Time) ➜ अमूर्त (Abstract) ➜ निर्जीव (Inanimate) ➜ संज्ञा (Noun)
ਇਕ ਅਨਿਸ਼ਚਤ ਕਾਲ
Ex. ਉਹ ਆਪਣੇ ਸਮੇਂ ਦਾ ਮਹਾਨ ਕਲਾਕਾਰ ਸੀ
ONTOLOGY:
अवधि (Period) ➜ समय (Time) ➜ अमूर्त (Abstract) ➜ निर्जीव (Inanimate) ➜ संज्ञा (Noun)
Wordnet:
benসময়
gujસમય
urdزمانہ , وقت