ਜਿਹੜਾ ਗੁਣਾਂ,ਕਾਰਨਾਮਿਆਂ ਆਦਿ ਦੇ ਕਾਰਨ ਸਲਾਮ ਕਰਨ ਯੋਗ ਹੋਵੇ
Ex. ਸਚਿਨ ਭਾਰਤ ਦੇ ਸਲਾਮੀ ਬੱਲੇਬਾਜ ਹਨ
ONTOLOGY:
गुणसूचक (Qualitative) ➜ विवरणात्मक (Descriptive) ➜ विशेषण (Adjective)
Wordnet:
benনমস্য
kasسَلٲمی دَنَس لایق
kokसलामीत
tamவணக்கத்திற்குரிய
telగౌరవించదగిన
urdسلامی
ਵੱਡੇ ਅਧਿਕਾਰੀ,ਮੰਨਣਯੋਗ ਵਿਅਕਤੀ ਆਦਿ ਦਾ ਅਭਿਵਾਦਨ ਜਿਸ ਵਿਚ ਤੋਪਾਂ,ਬਦੂਕਾਂ ਆਦਿ ਛੋੜੀ ਜਾਵੇ
Ex. ਰਾਸ਼ਟਰਪਤੀ ਦੇ ਇੱਕੀ ਤੋਪਾਂ ਨਾਲ ਸਲਾਮੀ ਦਿੱਤੀ ਗਈ
ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)
ਸੈਨਿਕਾਂ ਆਦਿ ਦੇ ਦੁਆਰਾ ਵਿਸ਼ੇਸ਼ ਪ੍ਰਕਾਰ ਨਾਲ ਕਿਸੇ ਵੱਡੇ ਅਧਿਕਾਰੀ,ਮਾਨਣੋਗ ਵਿਅਕਤੀ ਜਾਂ ਵਸਤੂ ਆਦਿ ਦੇ ਪ੍ਰਣਾਮ
Ex. ਸੈਨਿਕ ਦੁਆਰਾ ਤਿਰੰਗੇ ਨੂੰ ਸਲਾਮੀ ਦਿੱਤੀ ਗਈ
ONTOLOGY:
कार्य (Action) ➜ अमूर्त (Abstract) ➜ निर्जीव (Inanimate) ➜ संज्ञा (Noun)